ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿੱਚ ਪ੍ਰਮੋਟ ਕਰਨ ਲਈ ਲਿੰਕ ਐਕਟਿਵ।
ਸਿੱਖਿਆ ਵਿਭਾਗ ਵੱਲੋਂ 2022-23 ਲਈ ਵਿਦਿਆਰਥੀਆਂ ਦੇ ਦਾਖਲਿਆਂ ਦਾ ਸ਼ਡਿਊਲ ਜਾਰੀ ਕੀਤਾ ਹੈ, ਅਤੇ ਜਿਹਨਾਂ ਵਿਦਿਆਰਥੀਆਂ ਦੇ ਇਮਤਿਹਾਨ ਹੋ ਚੁੱਕੇ ਹਨ , ਉਨ੍ਹਾਂ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿੱਚ ਪ੍ਰਮੋਟ ਕਰਨ ਸਬੰਧੀ ਲਿੰਕ ਐਕਟਿਵ ਹੋ ਗਿਆ ਹੈ।
ਇਥੇ ਇਹ ਵੀ ਦਸਣਯੋਗ ਕਿ ਜੇ ਕੋਈ ਵਿਦਿਆਰਥੀ ਸਕੂਲ ਛੱਡ ਚੁੱਕਾ ਹੈ ਤਾਂ ਉਸ ਵਿਦਿਆਰਥੀ ਲਈ ਵੀ ਸਕੂਲ ਲੈਫਟ ( LEFT SCHOOL) ਲਿੰਕ ਵੀ ਐਕਟਿਵ ਹੋ ਚੁੱਕਾ ਹੈ।
Promote Student Link ਤੇ School heads can promote/Retain Data as per records of those Students who are taking admission in school using link.