ਆਪਣੀ ਪੋਸਟ ਇਥੇ ਲੱਭੋ

Thursday, 21 April 2022

ਸਿੱਖਿਆ ਮੰਤਰੀ ਨੇ ਸਕੂਲ ਵਿਖੇ ਮਨਾਇਆ ਜਨਮ ਦਿਨ

ਗੜਸ਼ੰਕਰ, 21 ਅਪ੍ਰੈਲ

ਸਿੱਖਿਆ ਮੰਤਰੀ ਮੀਤ ਹੇਅਰ ਨੇ ਅੱਜ  21 ਅਪ੍ਰੈਲ ਨੂੰ  ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦਾ ਦੌਰਾ ਕਰਕੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ।  ਅੱਜ ਉਹਨਾਂ ਦਾ ਜਨਮ ਦਿਨ ਵੀ ਸੀ, ਤੇ ਸਿੱਖਿਆ ਮੰਤਰੀ ਨੇ ਸਕੂਲ ਵਿਖੇ ਜਨਮ ਦਿਨ ਵੀ ਮਨਾਇਆ।

RECENT UPDATES

Today's Highlight