ਆਪਣੀ ਪੋਸਟ ਇਥੇ ਲੱਭੋ

Thursday, 21 April 2022

ਦਸਵੀਂ/ਬਾਰ੍ਹਵੀਂ ਸ੍ਰੇਣੀ ਦੀਆਂ ਅਪ੍ਰੈਲ/ਮਈ 2022 ’ਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੁਆਲੇ ਧਾਰਾ 144 ਲਾਗੂ

 ਦਸਵੀਂ/ਬਾਰ੍ਹਵੀਂ ਸ੍ਰੇਣੀ ਦੀਆਂ ਅਪ੍ਰੈਲ/ਮਈ 2022 ’ਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੁਆਲੇ ਧਾਰਾ 144 ਲਾਗੂ


ਨਵਾਂਸ਼ਹਿਰ, 21 ਅਪਰੈਲ-


ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਮਿਤੀ 22 ਅਪਰੈਲ 2022 ਤੋਂ ਮਿਤੀ 23 ਮਈ 2022 ਤੱਕ ਕਰਵਾਈਆਂ ਜਾ ਰਹੀਆਂ ਦਸਵੀਂ/ਬਾਰ੍ਹਵੀਂ ਸ੍ਰੇਣੀ ਦੀਆਂ ਟਰਮ-2 ਪ੍ਰੀਖਿਆਵਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਲਈ ਬਣਾਏ ਗਏ ਜ਼ਿਲ੍ਹੇ ਵਿਚਲੇ ਇਮਤਿਹਾਨ ਕੇਂਦਰਾਂ ਦੇ ਆਲੇ ਦੁਆਲੇ ਧਾਰਾ 144 ਤਹਿਤ ਅਣ-ਅਧਿਕਾਰਿਤ ਵਿਅਕਤੀਆਂ ਦੇ ਦਾਖਲੇ ’ਤੇ ਮਨਾਹੀ ਕੀਤੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਨ੍ਹਾਂ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਨਕਲ ਅਤੇ ਅਣ-ਸੁਖਾਵੀਂ ਘਟਨਾ ਨੂੰ ਰੋਕਣ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ। ਜ਼ਿਲ੍ਹੇ ਵਿੱਚ ਅਜਿਹੇ 56 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ’ਤੇ ਇਹ ਮਨਾਹੀ ਦੇ ਹੁਕਮ ਲਾਗੂ ਹੋਣਗੇ। 

PSEB APRIL MAY EXAM 2022: DOWNLOAD DATESHEET, MODEL QUESTION PAPER HERE PSEB BI MONTHLY SCIENCE  SYLLABUS   2022-2023 

PSEB SYLLABUS 2022-23  DOWNLOAD HERE
PSEB  SCIENCE 6TH T0 8TH  BI-MONTHLY SYLLABUS DOWNLOAD HERE
PSEB 9TH-10TH CLASS BI-MONTHLY SYLLABUS DOWNLOAD HERE


 PSEB BI-MONTHLY MATHEMATICS SYLLABUS   2022-2023 

PSEB SYLLABUS 2022-23  DOWNLOAD HERE
PSEB 6TH TO 8TH  CLASS BI-MONTHLY  SYLLABUS- DOWNLOAD HERE
PSEB 9TH  AND 10TH CLASS BI-MONTHLY SYLLABUS DOWNLOAD HERE
PSEB 11TH  AND 12TH CLASS SYLLABUS DOWNLOAD HERE
 

 PSEB SYLLABUS ALL CLASSES SESSION  2022-2023 

PSEB SYLLABUS 2022-23  DOWNLOAD HERE
PSEB 8TH  CLASS SYLLABUS- DOWNLOAD HERE
PSEB 9TH CLASS SYLLABUS DOWNLOAD HERE
PSEB 10TH CLASS SYLLABUS DOWNLOAD HERE
PSEB 11TH CLASS SYLLABUS DOWNLOAD HERE
PSEB 12TH CLASSES SYLLABUS 22-23  DOWNLOAD HERE
PSEB PRIMARY CLASSES SYLLABUS 22-23 DOWNLOAD HERE

RECENT UPDATES

Today's Highlight