- GEOGRAPHY TOP QUESTIONS FOR COMPETITION EXAMS
- ਪ੍ਰਸ਼ਨ. ਦੁਨੀਆ ਦਾ ਸਭ ਤੋਂ ਸੁੱਕਾ ਸਥਾਨ ਕਿਹੜਾ ਹੈ ?
- ਉੱਤਰ: ਅਟਾਕਾਮਾ ਮਾਰੂਥਲ ਚਿਲੀ
- ਪ੍ਰਸ਼ਨ. ਦੁਨੀਆ ਦਾ ਸਭ ਤੋਂ ਉੱਚਾ ਝਰਨਾ ਕਿਹੜਾ ਹੈ ?
- ਉੱਤਰ: ਐਂਜਲ ਫਾਲਸ
- ਪ੍ਰਸ਼ਨ. ਦੁਨੀਆ ਦਾ ਸਭ ਤੋਂ ਵੱਡਾ ਝਰਨਾ ਕਿਹੜਾ ਹੈ ?
- ਉੱਤਰ: ਗੁਆਰਾ ਫਾਲਸ
- ਪ੍ਰਸ਼ਨ. ਦੁਨੀਆ ਦਾ ਸਭ ਤੋਂ ਚੌੜਾ ਝਰਨਾ ਕਿਹੜਾ ਹੈ ?
- ਉੱਤਰ: ਖੋਨ ਫਾਲਸ
- ਪ੍ਰਸ਼ਨ. ਦੁਨੀਆ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਕਿਹੜੀ ਹੈ ?
- ਉੱਤਰ: ਕੈਸਪੀਅਨ ਸਾਗਰ
- ਪ੍ਰਸ਼ਨ. ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਕਿਹੜੀ ਹੈ ?
- ਉੱਤਰ: ਸੁਪੀਰੀਅਰ ਝੀਲ
- ਪ੍ਰਸ਼ਨ. .ਦੁਨੀਆ ਦੀ ਸਭ ਤੋਂ ਡੂੰਘੀ ਝੀਲ ਕਿਹੜੀ ਹੈ ?
- ਉੱਤਰ: ਬੈਕਲ ਝੀਲ
- ਪ੍ਰਸ਼ਨ. ਦੁਨੀਆ ਦੀ ਸਭ ਤੋਂ ਉੱਚੀ ਝੀਲ ਕਿਹੜੀ ਹੈ ?
- ਉੱਤਰ: ਟਿਟੀਕਾਕਾ ਝੀਲ
- ਪ੍ਰਸ਼ਨ. ਦੁਨੀਆ ਦੀ ਸਭ ਤੋਂ ਵੱਡੀ ਨਕਲੀ ਝੀਲ ਕਿਹੜੀ ਹੈ ?
- ਉੱਤਰ: ਵੋਲਗਾ ਝੀਲ
- ਪ੍ਰਸ਼ਨ. ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਕਿਹੜਾ ਹੈ ?
- ਉੱਤਰ: ਸੁੰਦਰਬਨ ਡੈਲਟਾ
- ਸਭ ਤੋਂ ਮਹੱਤਵਪੂਰਨ ਇੱਕ ਲਾਈਨਰ
ALSO READ: MORE IMPORTANT QUESTION FOR EXAM