ਆਪਣੀ ਪੋਸਟ ਇਥੇ ਲੱਭੋ

Friday, 25 March 2022

ਸਕੂਲਾਂ/ਵਿਦਿਆਰਥੀਆਂ ਲਈ ਅਹਿਮ ਖ਼ਬਰ, ਅਕਾਦਮਿਕ ਸਾਲ 2022-23 ਲਈ ਦਾਖਲਾ ਸ਼ਡਿਊਲ ਜਾਰੀ

 ਮੋਹਾਲੀ, 25 ਮਾਰਚ 

PSEB ADMISSION 2022-23

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅਕੈਡਮਿਕ ਸਾਲ 2022-23 ਦੌਰਾਨ 5ਵੀਂ, 8ਵੀਂ, 10ਵੀਂ,11ਵੀਂ ਅਤੇ 12ਵੀਂ ਲਈ ਐਡਮਿਸ਼ਨ ਸ਼ਡਿਊਲ ਜਾਰੀ ਕੀਤਾ ਗਿਆ ਹੈ।ਸਿੱਖਿਆ ਬੋਰਡ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰਾਜ ਦੇ ਸਰਕਾਰੀ, ਏਡਿਡ, ਐਫ਼ੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਵਿੱਚ ਅਕੈਡਮਿਕ ਸਾਲ 2022-23 ਦੌਰਾਨ 5ਵੀਂ, 8ਵੀਂ, 10ਵੀਂ,11ਵੀਂ ਅਤੇ 12ਵੀਂ ਜਮਾਤਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਦਾਖਲਾ ਲੈ ਸਕਦੇ ਹਨ।


ਦਾਖਲੇ ਲਈ ਕੀ ਹੋਵੇਗੀ, ਅੰਤਿਮ ਮਿਤੀ? 

ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2022-23 ਦੋਰਾਨ ਦਾਖਲਿਆਂ ਲਈ , 15 ਮਈ 2022 ਤਕ ਅੰਤਿਮ ਮਿਤੀ ਰੱਖੀ ਗਈ ਹੈ, ਵਿਦਿਆਰਥੀ ਇਨ੍ਹਾਂ ਜਮਾਤਾਂ ਵਿੱਚ 15 ਮਈ 2022 ਤੱਕ ਦਾਖਲਾ ਲੈ ਸਕਦੇ ਹਨ।

RECENT UPDATES

Today's Highlight