ਪਟਵਾਰੀ ਅਤੇ ਕਲਰਕ ਦੀਆਂ 1152 ਅਸਾਮੀਆਂ ਤੇ ਭਰਤੀ : ਕਾਉਂਸਲਿੰਗ ਸ਼ਡਿਊਲ ਜਾਰੀ

 

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋ ਇਸ਼ਤਿਹਾਰ ਨੰ. 01/2021 ਰਾਹੀਂ ਪ੍ਰਕਾਸ਼ਿਤ ਪਟਵਾਰੀ, ਜਿਲੇਦਾਰ ਅਤੇ Irrigation Booking Clerk ਦੀਆਂ 1152 ਅਸਾਮੀਆਂ ਦੀ ਭਰਤੀ ਲਈ ਮਿਤੀ 05.09.2021 ਨੂੰ ਲਿਖਤੀ ਪ੍ਰੀਖਿਆ (Second Stage) ਲਈ ਗਈ ਸੀ, ਇਸ ਪ੍ਰੀਖਿਆ ਵਿੱਚੋਂ ਮੈਰਿਟ ਅਨੁਸਾਰ ਯੋਗ ਪਾਏ ਗਏ ਉਮੀਦਵਾਰਾਂ ਨੂੰ ਮਿਤੀ 09.12.2021 ਤੋਂ 20.12.2021 ਤੱਕ ਬੋਰਡ ਦੇ ਦਫ਼ਤਰ, ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ ਵਿਖੇ ਕਾਊਂਸਲਿੰਗ ਲਈ ਬੁਲਾਇਆ ਗਿਆ ਸੀ। 




ਕਾਊਂਸਲਿੰਗ ਸ਼ਡਿਊਲ ਦੇ ਜਨਤਕ ਨੋਟਿਸ ਮਿਤੀ o7.12.2021 ਵਿੱਚ ਦਰਜ ਮੈਰਿਟ ਅਨੁਸਾਰ ਜੋ ਉਮੀਦਵਾਰ ਕਿਸੇ ਵੀ ਕਾਰਨ ਕਰਕੇ ਉਕਤ ਮਿਤੀਆਂ ਨੂੰ ਕਾਊਂਸਲਿੰਗ ਵਿੱਚ ਹਾਜ਼ਰ ਨਹੀਂ ਹੋ ਸਕੇ, ਉਨ੍ਹਾਂ ਉਮੀਦਵਾਰਾਂ ਨੂੰ ਆਖਰੀ ਮੌਕਾ ਦਿੰਦੇ ਹੋਏ ਮਿਤੀ 01.04.2022 ਨੂੰ ਕਾਊਂਸਲਿੰਗ ਲਈ ਬੋਰਡ ਦੇ ਦਫ਼ਤਰ, ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ ਵਿਖੇ ਬੁਲਾਇਆ ਗਿਆ ਹੈ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends