BIG BREAKING: ਸਿੱਖਿਆ ਬੋਰਡ ਵੱਲੋਂ ਪ੍ਰੀਖਿਆਵਾਂ ਮੁਲਤਵੀ,

 




ਪੰਜਵੀਂ ਸ਼੍ਰੇਣੀ ਪਰੀਖਿਆ ਮਾਰਚ 2022 (ਟਰਮ-2) ਦੇ ਕੁੱਝ ਪੇਪਰਾਂ ਨੂੰ ਮੁਲਤਵੀ ਕਰਨ ਬਾਰੇ ਸਿੱਖਿਆ ਬੋਰਡ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।


  ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਵੀਂ ਸ਼ੋਈ ਲਿਖਤੀ ਪ੍ਰੀਖਿਆ (ਟਰਮ-z) ਜੋ ਕਿ ਮਿਤੀ 15-03-2022 ਤੋਂ 23-03-2022 ਤੱਕ ਜਾਰੀ ਕੀਤੀ ਗਈ ਡੇਟ ਸ਼ੀਟ ਅਨੁਸਾਰ ਕਰਵਾਈ ਜਾਣੀ ਸੀ ਪਰ ਮਿਤੀ 15-03-202z,16-03-2022,17-03-2022 ਅਤੇ 21-03-2022 ਨੂੰ ਹੋਣ ਵਾਲੀਆਂ ਪੰਜਵੀਂ ਸ਼੍ਰੇਣੀ ਟਰਮ-2 ਦੀਆਂ ਪਰੀਖਿਆਵਾਂ ਪ੍ਰਬੰਧਕੀ ਅਤੇ ਪ੍ਰਸ਼ਾਸਕੀ ਕਾਰਣਾਂ ਕਰਕੇ ਹਾਲ ਦੀ ਘੜੀ ਮੁਲਤਵੀ ਕੀਤੀਆਂ ਜਾਂਦੀਆਂ ਹਨ ਅਤੇ ਮਿਤੀ 22-03-2022,23-03-2022 ਨੂੰ ਹੋਣ ਵਾਲੀਆਂ ਪਰੀਖਿਆਵਾਂ ਜਾਰੀ ਕੀਤੀ ਗਈ ਡੇਟਸ਼ੀਟ ਦੇ ਸ਼ਡਿਊਲ ਅਨੁਸਾਰ ਹੋਣਗੀਆਂ।


ALSO READ:
HOLLA MOHALL 2022: ਪ੍ਰਸ਼ਾਸਨ ਵਲੋਂ ਸ਼ਰਧਾਲੂਆਂ ਲਈ ਅਹਿਮ ਸੂਚਨਾ 


PSEB EXAM 2022: ਸਰਕਾਰ ਦਾ ਪ੍ਰੀਖਿਆਵਾਂ ਵਾਰੇ  ਵੱਡਾ ਫ਼ੈਸਲਾ,



 ਮੁਲਤਵੀ ਕੀਤੀਆਂ ਗਈਆਂ ਪਰੀਖਿਆਵਾਂ ਸਬੰਧੀ ਡੇਟ ਸ਼ੀਟ ਅਤੇ ਮਿਤੀਆਂ ਸਬੰਧੀ ਸ਼ਡਿਊਲ ਕੱਲ ਤੱਕ ਭਾਵ ਮਿਤੀ 15-03-2022 ਤੱਕ ਵੱਖਰੇ ਤੌਰ ਬੋਰਡ ਦੀ ਵੈਬਸਾਈਟ (www.pseb.ac.in) ਤੇ ਜਾਰੀ ਹੋਣ ਦੀ ਹੈ। ਇਸ ਸਬੰਧੀ ਪੁੱਛ ਗਿੱਛ ਲਈ ਫੋਨ ਨੂੰ 0172-5227333 ਅਤੇ ਈ-ਮੇਲ condustpseb@gmail.com ਸੰਪਰਕ ਕੀਤਾ ਜਾ ਸਕਦਾ ਹੈ।

DOWNLOAD OFFICIAL INSTRUCTIONS HERE

PSEB LATEST UPDATE: PSEB POST PONED  EXAMINANTION DOWNLOAD OFFICIAL NOTIFICATION HERE


 

  

PSEB DATE SHEET 2022 DOWNLOAD HERE
PSEB 5TH DATE SHEET  REVISED 2022 
PSEB PAPER POST PONED 
DOWNLOAD HERE
DOWNLOAD
OFFICIAL LETTER HERE
PSEB REVISED 8TH DATE SHEET 2022 DOWNLOAD HERE
PSEB 10TH DATE SHEET 2022 DOWNLOAD HERE
PSEB 12TH DATE SHEET 2022 DOWNLOAD HERE
PSEB NON BOARD DATE SHEET 2022  DOWNLOAD HERE
 PSEB SYLLABUS ALL CLASSES TERM -2 EXAM 2022 
PSEB SYLLABUS DOWNLOAD HERE
PSEB 5TH  CLASS SYLLABUS DOWNLOAD HERE
PSEB 8TH CLASS SYLLABUS DOWNLOAD HERE
PSEB 10TH CLASS SYLLABUS DOWNLOAD HERE
PSEB 12TH CLASS SYLLABUS DOWNLOAD HERE
PSEB NON BOARD CLASSES SYLLABUS  DOWNLOAD HERE
 
 PSEB BOARD EXAM 2022 MODEL QUESTION PAPER TERM 02
PSEB MODEL QUESTION PAPER DOWNLOAD HERE
PSEB 5TH MODEL TEST PAPER DOWNLOAD HERE
PSEB  8TH MODEL TEST PAPER DOWNLOAD HERE
PSEB  10TH MODEL  TEST PAPER 2022 DOWNLOAD HERE
PSEB  12TH MODEL TEST PAPER DOWNLOAD HERE
PSEB  10TH MODEL  TEST PAPER 2022 DOWNLOAD HERE

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends