ਆਪਣੀ ਪੋਸਟ ਇਥੇ ਲੱਭੋ

Friday, 25 March 2022

PUNJAB POLICE RECRUITMENT 2022: ਪੰਜਾਬ ਪੁਲਿਸ ਵਿੱਚ 10000 ਅਸਾਮੀਆਂ ਤੇ ਭਰਤੀ

Www.punjabpolice.gov.In Recruitment 2022


Punjab Police Recruitment 2022 apply online 


Punjab Police Recruitment 2022
Punjabpolice gov in 2022PUNJAB POLICE RECRUITMENT 2022 

ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੇ ਉਮੀਦਵਾਰਾਂ ਲਈ ਵੱਡੀ ਖੁਸ਼ਖਬਰੀ ਹੈ. ਭਗਵੰਤ ਮਾਨ ਸਰਕਾਰ ਵੱਲੋਂ ਪਹਿਲੀ ਹੀ ਕੈਬਨਿਟ ਮੀਟਿੰਗ ਵਿਚ 25000 ਅਸਾਮੀਆਂ ਉਤੇ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇਨ੍ਹਾਂ 25000 ਅਸਾਮੀਆਂ ਵਿੱਚੋਂ ਦਸ ਹਜ਼ਾਰ ਅਸਾਮੀਆਂ ਤੇ ਪੁਲਸ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ। ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ, "ਅੱਜ ਦੀ ਕੈਬਨਿਟ ਮੀਟਿੰਗ ਵਿੱਚ 25,000 ਸਰਕਾਰੀ ਨੌਕਰੀਆਂ ਦਾ ਏਜੰਡਾ ਪਾਸ ਕੀਤਾ ਗਿਆ।" ਉਨ੍ਹਾਂ ਕਿਹਾ ਕਿ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ ਜਾਣਗੀਆਂ, ''ਕੋਈ ਵਿਤਕਰਾ ਨਹੀਂ ਹੋਵੇਗਾ, ਕੋਈ 'ਸਿਫਾਰਿਸ਼' ਜਾਂ ਕੋਈ ਰਿਸ਼ਵਤ ਨਹੀਂ ਹੋਵੇਗੀ।'' 

ਪੰਜਾਬ ਪੁਲਿਸ ਵਿੱਚ 10000 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤਾ ਜਾਵੇਗਾ। ਅਤੇ ਯੋਗ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਸਕਣਗੇ। 

Important Highlights;

Name of department : Punjab Police

NAME OF POST: CONSTABLE AND OTHER 

TOTAL POSTS: 10000


PUNJAB POLICE RECRUITMENT 2022 OFFICIAL NOTIFICATION LINK ( AVAILABLE SOON)PUNJAB POLICE RECRUITMENT 2022 LINK FOR APPLYING ONLINE ( SOON)


PUNJAB POLICE RECRUITMENT 2022 TENTATIVE SCHEDULE FOR APPLYING ONLINE : APRIL 2022
RECENT UPDATES

Today's Highlight