RURAL AREA ALLOWANCE : ਪੇਂਡੂ ਭੱਤਾ (1 ਜੁਲਾਈ 2022 ਤੋਂ ਦੇਣ ) ਸਬੰਧੀ, ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ,


PUNJAB 6TH PAY COMMISSION , RURAL ALLOWANCE NEW UPDATE

CHANDIGARH, 10 ਫਰਵਰੀ

 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ, ਆਪਣੇ ਵਿਭਾਗ ਦੇ ਸਮੂਹ ਮੁਖੀਆਂ ਨੂੰ ਪੱਤਰ ਜਾਰੀ ਕਰ, 6 ਵੇਂ ਤਨਖਾਹ ਕਮਿਸ਼ਨ ਲਾਗੂ ਹੋਣ ਤੇ ਮੁਲਾਜ਼ਮਾਂ ਨੂੰ   RURAL ALLOWANCE  ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।



ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਮੈਸਜ ਵਾਇਰਲ ਹੋ ਰਿਹਾ ਸੀ , ਜਿਸ ਵਿੱਚ ਕਿਹਾ ਗਿਆ ਸੀ ਕਿ RURAL ALLOWANCE  ਦੇਣ ਸਬੰਧੀ  ਚੋਣ ਕਮਿਸ਼ਨ ਵੱਲੋਂ ਕਲੀਅਰ ਕਰ ਦਿੱਤੀ  ਗਈ ਹੈ, ਅਤੇ ਇਹ ਭੱਤਾ ਲਾਗੂ ਕਰ ਦਿੱਤਾ ਗਿਆ ਹੈ, ਜੋ ਕਿ ਜਾਅਲੀ ਸੀ। 



ALSO READ PSEB PRE BOARD EXAM 2022

  • PSEB PRE BOARD EXAM: SYLLABUS FOR NON BOARD CLASSESS 

  • PSEB TERM-2 : 5ਵੀਂ, 8ਵੀਂ,10ਵੀਂ ਅਤੇ 12ਵੀਂ ਜਮਾਤਾਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ ਪੈਟਰਨ ਜਾਰੀ, ਕਰੋ ਡਾਊਨਲੋਡ 

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ "ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਪੰਜਾਬ ਸਰਕਾਰ, ਵਿੱਤ ਵਿਭਾਗ (ਵਿੱਤ ਪ੍ਰਸੋਨਲ-1 ਸ਼ਾਖਾ) ਦੀ ਨੋਟੀਫਿਕੇਸ਼ਨ ਨੰ:- 4/02/2021-5FP1/1190 ਮਿਤੀ 15-9-2021 (ਕਾਪੀ ਨੱਥੀ), ਨੂੰ ਵਿੱਤ ਸਰਕੂਲਰ ਨੰ: 16/2021 ਮਿਤੀ 17.11.2021 (ਜ਼ੋ ਕਿ ਮਿਤੀ 01.07.2021 ਤੋਂ ਲਾਗੂ ਹੈ) ਦੀ ਲਗਾਤਾਰਤਾ ਵਿੱਚ ਇੰਨ-ਬਿੰਨ ਅਪਣਾ ਲਿਆ ਗਿਆ ਹੈ ਅਤੇ Rural Area Allowance ਦੀ admissibility, ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋ further instructions ਜਾਰੀ ਹੋਣ ਤੇ ਹੀ ਹੋਵੇਗੀ।" 




ਇਸ ਪੱਤਰ ਅਨੁਸਾਰ ਮੁਲਾਜਮਾਂ ਨੂੰ RURAL ALLOWANCE  01.07.2021 ਤੋਂ ਨਹੀਂ ਮਿਲੇਗਾ, ਇਸ ਸਬੰਧੀ ਹਦਾਇਤਾਂ ਜਾਂ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ।

Also read: 

OTHER SUBJECTS SYLLABUS AND SAMPLE PAPER UPLOADED SOON 

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends