PSEB BOARD EXAM : ਗੈਰਹਾਜ਼ਰ ਵਿਦਿਆਰਥੀ ਦੀ ਪ੍ਰੀਖਿਆ ਲਈ ਲਿੰਕ ਐਕਟਿਵ

 

ਮੋਹਾਲੀ 9 ਫਰਵਰੀ

ਪੰਜਾਬ ਸਕੂਲ ਸਿੱਖਿਆ ਬੋਰਡ,ਮੋਹਾਲੀ ਤੋਂ ਮਾਨਤਾ ਪ੍ਰਾਪਤ ਸਮੂਹ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਵਿਦਿਆਰਥੀ ਪਹਿਲੀ ਟਰਮ ਦੀਆਂ ਪੰਜਵੀਂ/ਅੱਠਵੀਂ/ਦੱਸਵੀਂ/ਬਾਹਰਵੀਂ ਦੀਆਂ ਪ੍ਰੀਖਿਆਵਾਂ ਵਿੱਚ ਕਿਸੇ ਕਾਰਣ ਗੈਰਹਾਜ਼ਰ ਰਹੇ ਹਨ।



ਉਹਨਾਂ ਦੀ ਮੁੜ ਪ੍ਰੀਖਿਆਵਾਂ ਲਈ ਸਕੂਲ ਲਾਗ ਇਨ ਆਈ.ਡੀ ਵਿੱਚ EXAMINATION PORTAL ਅਧੀਨ ਲਿੰਕ ਐਕਟਿਵ ਕਰ ਦਿੱਤਾ ਗਿਆ ਹੈ । ਗੈਰਹਾਜ਼ਰ ਵਿਦਿਆਰਥੀ ਜਿਹੜੇ ਮੁੜ ਪ੍ਰੀਖਿਆ ਵਿੱਚ ਅਪੀਅਰ ਹੋਣਾ ਚਾਹੁੰਦੇ ਹਨ ਦੀ ਫੀਸ ਜਮਾਂ ਕਰਵਾ ਕੇ ਫਾਰਮ ਭਰੇ ਜਾਣ ।


Link for registration click here

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends