BIG BREAKING: ਸਿੱਖਿਆ ਬੋਰਡ ਵੱਲੋਂ 5ਵੀਂ/8ਵੀਂ/10ਵੀਂ/12ਵੀਂ ਦੀਆਂ ਟਰਮ-1 ਪ੍ਰੀਖਿਆਵਾਂ ਮੁੜ ਤੋਂ ਕਰਵਾਈਆਂ ਜਾਣਗੀਆਂ, ਪੜ੍ਹੋ

  ਮੋਹਾਲੀ ,9 ਫਰਵਰੀ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ, ਸਮੂਹ ਸਰਕਾਰੀ, ਅਰਧ-ਸਰਕਾਰੀ, ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਦੇ ਸਕੂਲ ਮੁੱਖੀਆਂ/ਪ੍ਰਿੰਸੀਪਲ ਨੂੰ ਸੂਚਿਤ ਕੀਤਾ ਗਿਆ ਹੈ ਕਿ ਬੋਰਡ ਵੱਲੋਂ ਪਹਿਲਾ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਸੈਸ਼ਨ-2021-22 ਵਿੱਚ ਜਿਹੜੇ ਪ੍ਰੀਖਿਆਰਥੀ ਟਰਮ-1 ਦੀ ਪ੍ਰੀਖਿਆ ਵਿੱਚ ਅਪੀਅਰ ਨਹੀਂ ਹੋਏ, ਉਹ ਟਰਮ-2 ਦੀ ਪ੍ਰੀਖਿਆ ਲਈ ਯੋਗ ਨਹੀਂ ਹੋਣਗੇ, ਪ੍ਰੰਤੂ ਹੁਣ ਬੋਰਡ ਦਫਤਰ ਵੱਲੋਂ ਕੋਵਿੱਡ-19 ਮਹਾਂਮਾਰੀ ਅਤੇ ਹੋਰ ਕਾਰਣਾਂ ਕਰਕੇ ਹੇਠ ਲਿਖੇ ਦਰਜ ਨਿਰਣੇ ਅਨੁਸਾਰ ਪ੍ਰੀਖਿਆਰਥੀ ਮੁੜ ਟਰਮ-1 ਦੀ ਪ੍ਰੀਖਿਆ ਦੇਣ ਲਈ ਯੋਗ ਹੋਣਗੇ:-



ਮੋਹਾਲੀ, 3 ਫਰਵਰੀ 

  ਸ਼ੈਸ਼ਨ 2021-22 (ਟਰਮ-1) ਅਧੀਨ ਰਾਜ ਪੱਧਰ/ਨੈਸ਼ਨਲ/ਇੰਟਰਨੈਸ਼ਨਲ ਪੱਧਰ ਤੇ ਖੇਡਾਂ ਵਿੱਚ  ਹਿੱਸਾ ਲੈਣ ਕਰਕੇ, ਪ੍ਰਬੰਧਕੀ ਕਾਰਨਾਂ ਕਰਕੇ ਅਤੇ ਕੋਡ-19 ਮਹਾਂਮਾਰੀ ਕਰਕੇ ਪ੍ਰੀਖਿਆ ਦੇਣ ਤੋਂ ਰਹਿ ਗਏ ਪ੍ਰੀਖਿਆਰਥੀਆਂ ਦੀ ਟਰਮ-1 ਦੀ ਮੁੜ ਪ੍ਰੀਖਿਆ ਕਰਵਾਈ ਜਾਣੀ ਹੈ।


 ਕੋਵਿਡ-19 ਦੇ ਵਧਦੇ ਹੋਏ ਪ੍ਰਕੋਪ ਦੇ ਮੱਦੇਨਜਰ ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ, ਜਿਹੜੇ ਪ੍ਰੀਖਿਆਰਥੀ ਮੈਡੀਕਲ ਅਤੇ ਹੋਰ ਠੋਸ ਕਾਰਨਾਂ ਕਰਕੇ ਟਰਮ-1 ਦੀ ਪ੍ਰੀਖਿਆ ਨਹੀਂ ਦੇ ਸਕੇ, ਉਹਨਾਂ ਪ੍ਰੀਖਿਆਰਥੀਆਂ ਦੀ ਵੀ ਟਰਮ-1 ਦੀ ਮੁੜ ਪ੍ਰੀਖਿਆ ਕਰਵਾਈ ਜਾਣੀ ਹੈ।




5ਵੀਂ ਅਤੇ 8 ਵੀਂ ਜਮਾਤ ਦੀ ਟਰਮ 1 ਪ੍ਰੀਖਿਆ ਮੁੜ ਤੋਂ ਕਰਵਾਉਣ ਸਬੰਧੀ ਹਦਾਇਤਾਂ 

 

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends