BORAD EXAM RESULT 2022:ਸੀਆਈਐੱਸਸੀਈ ਵਲੋਂ 10 ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ 7 ਫਰਵਰੀ ਨੂੰ

 CISCE BOARD EXAM RESULT 2022

ਨਵੀਂ ਦਿੱਲੀ, 4 ਫਰਵਰੀ:   ਸੀਆਈਐੱਸਸੀਈ  (  CISCE BOARD RESULTS) 10ਵੀਂ ਤੇ 12ਵੀਂ ਜਮਾਤ ਦੀਆਂ ਲਈਆਂ ਪਹਿਲੀ ਟਰਮ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ 7  ਫਰਵਰੀ ਨੂੰ ਕਰੇਗਾ। 



CISCE  ਦੇ ਮੁੱਖ ਕਾਰਜਕਾਰੀ ਗੈਰੀ ਅਰਾਥੂਨ ਨੇ ਕਿਹਾ, “ਦਸਵੀਂ (ਆਈਸੀਐੱਸਈ) 12ਵੀਂ (ਆਈਐੱਸਸੀ ) ਪਹਿਲੇ ਸਮੈਸਟਰ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਸੋਮਵਾਰ ਨੂੰ ਫਰਵਰੀ ਨੂੰ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਤੀਜੇ ਕਾਊਂਸਿਲ ਦੇ ਕੈਰੀਅਰਜ਼ ਪੋਰਟਲ ਤੇ ਵੈੱਬਸਾਈਟ ਤੇ ਲੌਗਇਨ ਕਰਕੇ ਅਤੇ ਐੱਸਐੱਮਐੱਸ ਜ਼ਰੀਏ ਵੇਖੇ  ਜਾ ਸਕਦਾ ਹੈ। 

 

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends