ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਡੀਏ ਚ 11% ਵਾਧੇ ਸਬੰਧੀ ਪੱਤਰ ਜਾਰੀ



ਪੰਜਾਬ ਸਰਕਾਰ ਵੱਲੋਂ ਆਪਣੇ  ਮੁਲਾਜ਼ਮਾਂ ਨੂੰ ਅਲੱਗ ਅਲੱਗ ਤਰੀਕਿਆਂ ਦੇ ਨਾਲ ਆਰਥਿਕ ਨੁਕਸਾਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਅੱਜ ਇੱਕ ਪੱਤਰ ਅਨੁਸਾਰ ਮੁਲਾਜਮਾਂ ਨੂੰ ਵਧਿਆ ਹੋਇਆ ਡੀਏ ਜੋ ਕਿ 1 ਜੁਲਾਈ 2021 ਤੋਂ  ਲਾਗੂ ਕੀਤਾ ਜਾਣਾ ਸੀ  ਹੁਣ ਉਹੀ  ਡੀਏ  1 ਨਵੰਬਰ 2021 ਨੂੰ ਜਾਰੀ ਕੀਤਾ ਜਾਵੇਗਾ. 
ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਭਤਿਆਂ ਬਾਰੇ ਰੋਕ ਲਗਾਈ ਗਈ ਹੈ।

 

Featured post

DIRECT LINK PSEB CLASS 10 RESULT OUT: 10 ਵੀਂ ਜਮਾਤ ਦੇ ਨਤੀਜੇ ਦਾ ਐਲਾਨ

Link For Punjab Board  10th RESULT 2024  Download result here latest updates on Pbjobsoftoday  LIVE UPDATES:Punjab School Education Boa...

RECENT UPDATES

Trends