ਸੀਬੀਐੱਸਈ ਨੇ ਅੱਜ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਬੋਰਡ ਦੀਆਂ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਬਹੁ-ਵਿਕਲਪੀ ਪ੍ਰਸ਼ਨਾਂ ਦੇ ਉਤਰ ਸਿਰਫ ਵੱਡੇ ਅੱਖਰਾਂ ਵਿਚ ਲਿਖਣਗੇ।
ਇਸ ਤੋਂ ਪਹਿਲਾਂ ਛੋਟੇ ਅੱਖਰਾਂ ਵਿਚ
ਉਤਰ ਲਿਖਣ ਕਾਰਨ ਪੇਪਰ ਚੈੱਕ
ਕਰਨ ਤੇ ਉਨ੍ਹਾਂ ਦੇ ਸਹੀ ਅੰਕ ਦੇਣ
ਵਿਚ ਸਮੱਸਿਆ ਆ ਰਹੀ ਸੀ। ਬੋਰਡ
ਨੇ ਸੁਪਰਡੈਂਟਾਂ ਤੇ ਸਕੂਲ ਮੁਖੀਆਂ ਨੂੰ
ਹੁਕਮ ਦਿੱਤੇ ਹਨ ਕਿ ਉਹ ਇਸ ਫ਼ੈਸਲੇ
ਨੂੰ 7 ਦਸੰਬਰ ਨੂੰ ਹੋਣ ਵਾਲੀ ਪ੍ਰੀਖਿਆ
ਵਿਚ ਵੀ ਲਾਗੂ ਕਰਵਾਉਣ।
ਇਸ ਦੇ
ਨਾਲ ਹੀ ਬੋਰਡ ਨੇ ਫੈਸਲਾ ਕੀਤਾ ਹੈ
ਕਿ ਪ੍ਰੀਖਿਆਵਾਂ ਲੇਟ ਹੋਣ ਕਾਰਨ ਹੁਣ
ਅਪਰੇਸ਼ਨਲ ਕੋਡ ਤੇ ਪਾਸਵਰਡ ਸਮੇਂ
ਸਿਰ ਭੇਜੇ ਜਾਣਗੇ।
PSTET 2021-22: ਟੈਟ 2021 ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ ਵਾਧਾ