BIG BREAKING: Omicron ਵੇਰੀਐਂਟ ਦਾ ਭਾਰਤ ਵਿੱਚ ਚੌਥਾ ਮਾਮਲਾ ਆਇਆ ਸਾਹਮਣੇ,

 Omicron ਵੇਰੀਐਂਟ ਦਾ ਭਾਰਤ ਵਿੱਚ ਚੌਥਾ ਮਾਮਲਾ ਸਾਹਮਣੇ ਆਇਆ ਹੈ। ਦੱਖਣੀ ਅਫਰੀਕਾ ਤੋਂ ਮੁੰਬਈ ਪਰਤਿਆ ਇਕ ਵਿਅਕਤੀ ਇਨਫੈਕਟਿਡ ਪਾਇਆ ਗਿਆ ਹੈ।ਖਬਰਾਂ ਮੁਤਾਬਕ ਦੱਖਣੀ ਅਫਰੀਕਾ ਤੋਂ ਇਕ ਵਿਅਕਤੀ ਦੁਬਈ ਦੇ ਰਸਤੇ ਦਿੱਲੀ ਆਇਆ ਅਤੇ ਫਿਰ ਉਥੋਂ ਮੁੰਬਈ ਪਹੁੰਚਿਆ। ਇਹ 33 ਸਾਲਾ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ।



 ਪਿਛਲੇ ਮਹੀਨੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਸੀ ਅਤੇ ਹੁਣ ਇਸ ਵਿੱਚ ਇੱਕ ਓਮਾਈਕ੍ਰੋਨ ਵੇਰੀਐਂਟ ਪਾਇਆ ਗਿਆ ਹੈ। ਭਾਰਤ ਵਿੱਚ Omicron ਵੇਰੀਐਂਟ ਦਾ ਇਹ ਚੌਥਾ ਪੁਸ਼ਟੀ ਹੋਇਆ ਕੇਸ ਹੈ। ਫਿਲਹਾਲ ਇਸ ਵਿਅਕਤੀ ਨੂੰ ਕਲਿਆਣ ਡੋਂਬੀਵਲੀ ਕੋਵਿਡ ਕੇਅਰ ਸੈਂਟਰ ਵਿੱਚ ਰੱਖਿਆ ਗਿਆ ਹੈ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends