ਚੋਣ 2022: 11 ਪਾਰਟੀਆਂ ਵਲੋਂ ਬਣਾਇਆ ਨਵਾਂ ਸਿਆਸੀ ਗਠਜੋੜ, ਇਹ ਰਖਿਆ ਨਾਂਅ

 ਪੰਜਾਬ ਵਿੱਚ ਇੱਕ ਨਵਾਂ ਸਿਆਸੀ ਗਠਜੋੜ ਬਣ ਗਿਆ ਹੈ। ਇਸ ਨਵੇਂ ਗਠਜੋੜ ਦਾ ਨਾਂ ਪੰਜਾਬ ਮੁਕਤੀ ਮੋਰਚਾ ਰੱਖਿਆ ਗਿਆ ਹੈ। ਫਰੰਟ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀ ਸਿਆਸਤ ਵਿੱਚ ਨਵਾਂ ਰੁਖ ਸਥਾਪਤ ਕਰਨ ਲਈ ਇਹ ਗਠਜੋੜ ਤਿਆਰ ਕੀਤਾ ਹੈ। ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਬੇਅਦਬੀ, ਬੇਰੁਜ਼ਗਾਰੀ, ਪੰਜਾਬ ਵਿੱਚ ਵੱਧ ਰਿਹਾ ਨਸ਼ਾ, ਪੰਜਾਬ ਦੇ ਖ਼ਜ਼ਾਨੇ ਦੀ ਭਰਪਾਈ ਦਾ ਮਾਮਲਾ ਉਨ੍ਹਾਂ ਦੇ ਗਠਜੋੜ ਦਾ ਮੁੱਖ ਏਜੰਡਾ ਹੋਵੇਗਾ।



ਤੁਹਾਨੂੰ ਦੱਸ ਦੇਈਏ ਕਿ ਪੰਜਾਬ ਮੁਕਤੀ ਮੋਰਚਾ 11 ਪਾਰਟੀਆਂ ਵੱਲੋਂ ਬਣਾਇਆ ਗਿਆ ਹੈ, ਜਿਸ ਵਿੱਚ ਅਕਾਲੀ ਦਲ, ਪੰਥਕ ਅਧਿਕਾਰ ਲਹਿਰ, ਪੰਜਾਬ ਬਹੁਜਨ ਸਮਾਜ ਪਾਰਟੀ, ਬਹੁਜਨ ਮੁਕਤੀ ਪਾਰਟੀ, ਭਾਰਤੀ ਆਰਥਿਕ ਪਾਰਟੀ, ਕਿਰਤੀ ਅਕਾਲੀ ਦਲ, ਰਿਪਬਲਿਕ ਪਾਰਟੀ ਆਫ ਇੰਡੀਆ, ਆਜ਼ਾਦ ਸਮਾਜ ਪਾਰਟੀ ਸ਼ਾਮਲ ਹਨ। ਨਰੇਗਾ ਮਜ਼ਦੂਰ ਪਾਰਟੀ, ਮਜ਼ਦੂਰ ਕਿਸਾਨ, ਦਲਿਤ ਫਰੰਟ, ਪੰਜਾਬ ਲੋਕ ਜਨਸ਼ਕਤੀ ਪਾਰਟੀ ਸ਼ਾਮਲ ਹਨ।


ALSO READ:






Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends