ਪਟਵਾਰੀ, ਜਿਲ਼ੇਦਾਰ ਅਤੇ ਨਹਿਰੀ ਪਟਵਾਰੀ ਦੀਆਂ 1152 ਅਸਾਮੀਆਂ ਤੇ ਭਰਤੀ ਲਈ ਕਾਉਂਸਲਿੰਗ ਸ਼ਡਿਊਲ ਜਾਰੀ

 

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 01/2021 ਰਾਹੀਂ ਪਟਵਾਰੀ, ਜਿਲ਼ੇਦਾਰ ਅਤੇ ਨਹਿਰੀ ਪਟਵਾਰੀ (Irrigation Booking Clerk-Patwari) ਦੀਆਂ 1152 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। 

 ਚੋਣ ਵਿਧੀ ਅਨੁਸਾਰ ਪਹਿਲੇ ਚਰਣ ਦੀ ਲਿਖਤੀ ਪ੍ਰੀਖਿਆ ਵਿੱਚੋਂ ਕੈਟਾਗਰੀਵਾਈਜ਼ ਅਸਾਮੀਆਂ ਉਪਰਲੀ ਮੈਰਿਟ ਦੇ 10 ਗੁਣਾ ਉਮੀਦਵਾਰਾਂ ਦੀ ਦੂਸਰੇ ਚਰਣ ਦੀ ਪ੍ਰੀਖਿਆ ਮਿਤੀ 05.09.2021 ਨੂੰ ਲਈ ਗਈ ਸੀ। ਜਿਸਦਾ ਨਤੀਜਾ ਬੋਰਡ ਦੀ ਵੈੱਬਸਾਈਟ ਤੇ ਮਿਤੀ 17/09/2021 ਨੂੰ ਜਾਰੀ ਕਰ ਦਿੱਤਾ ਗਿਆ ਹੈ। ਨਤੀਜਾ ਮਿਤੀ 17/09/2021 ਵਿੱਚੋਂ ਵੱਖ-ਵੱਖ ਕੈਟਾਗਰੀਜ਼ ਵਿੱਚ ਉਪਲਬਧ ਅਸਾਮੀਆਂ ਦੀ ਗਿਣਤੀ ਅਨੁਸਾਰ ਉਮੀਦਵਾਰਾਂ ਦੀ ਕੌਂਸਲਿੰਗ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਦਫ਼ਤਰ, ਵਣ ਭਵਨ, ਸੈਕਟਰ 68 ਮੋਹਾਲੀ ਵਿਖੇ ਕੀਤੀ ਜਾਣੀ ਹੈ। 


  ਪਟਵਾਰੀ, ਜਿਲ੍ਹੇਦਾਰ ਅਤੇ ਨਹਿਰੀ ਪਟਵਾਰੀ (Irrigation Booking Clerk-Patwari) ਦੀਆਂ 1152 ਅਸਾਮੀਆਂ ਲਈ ਕੌਂਸਲਿੰਗ ਦਾ ਵਿਸਥਾਰਿਤ ਸਮਾਂ ਅਤੇ ਮੈਰਿਟ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ

Featured post

Punjab Board Class 10th/12th Result 2025 : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 10 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖ...

RECENT UPDATES

Trends