ਸਿੱਖਿਆ ਮੰਤਰੀ ਪਰਗਟ ਸਿੰਘ ਨੇ ਰੈਗੁਲਰ ਹੋਏ ਕਰਮਚਾਰੀਆਂ ਨੂੰ ਦਿਤੀਆਂ ਮੁਬਾਰਕਾਂ

 



ਸਿੱਖਿਆ ਮੰਤਰੀ ਪਰਗਟ ਸਿੰਘ ਨੇ ਰੈਗੁਲਰ ਹੋਏ ਕਰਮਚਾਰੀਆਂ ਨੂੰ ਦਿਤੀਆਂ ਮੁਬਾਰਕਾਂ, ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਤੇ ਕਿਹਾ


"ਦੋਸਤੋ ਮੈਨੂੰ ਦੱਸਦੇ ਹੋਏ ਇਹ ਬੜੀ ਖੁਸ਼ੀ ਹੋ ਰਹੀ ਹੈ ਕਿ ਕੈਬਨਿਟ ਮੀਟਿੰਗ ਵਿੱਚ 36,000 ਤੋਂ ਵੀ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਗਿਆ ਹੈ। 10 ਸਾਲ ਤੋਂ ਵੱਧ ਸੇਵਾਵਾਂ ਨਿਭਾਉਣ ਵਾਲੇ ਜੋ ਵੀ ਮੁਲਾਜ਼ਮ ਕੱਚੇ ,ਠੇਕੇ ਤੇ ਜਾਂ ਆਰਜ਼ੀ ਸਨ , ਉਹਨਾਂ ਨੂੰ ਪੱਕੇ ਕਰਨ ਸੰਬੰਧੀ ਬਿਲ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ।

ਦੋਸਤੋ ਅਸੀਂ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਹਾਂ, ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਜੋ ਵੀ ਫੈਸਲੇ ਲੋੜੀਦੇ ਹੋਣਗੇ ਉਹ ਅੱਗੇ ਵੀ ਲਏ ਜਾਣਗੇ । ਰੈਗੁਲਰ ਹੋਏ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕਾਂ। 


ਪੰਜਾਬ ਅੰਦਰ ਬਾਕੀ ਬਚੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਉੱਤੇ ਕੰਮ ਕੀਤਾ ਜਾ ਰਿਹਾ ਹੈ।"


Friends, I am happy to announce that the Cabinet has decided to regularise more than 36,000 temporary workers. A bill will be introduced in this Legislative Assembly Session to make permanent all the employees who have been serving for more than 10 years, whether adhoc, contractual, daily wages or temporary.


Friends, Punjab Government stands by you, whatever decisions are required for the welfare of Punjab and Punjabis will always be taken on an urgent basis . Congratulations to all our newly regularised friends.


#PargatSingh #TeamPargatSingh #PunjabGovernment

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends