ਵੱਡੀ ਖਬਰ : 14 ਵਿਦਿਆਰਥੀ ਕਰੋਨਾ ਪਾਜ਼ਿਟਿਵ, ਸਕੂਲ 14 ਦਿਨਾਂ ਲਈ ਬੰਦ

ਪੰਜਾਬ ਵਿੱਚ ਕਰੋਨਾ  ਦੇ ਕੇਸ ਲਗਾਤਾਰ ਘੱਟ ਰਹੇ ਸਨ  ਲੇਕਿਨ ਪੰਜਾਬ ਦੇ ਸਕੂਲਾਂ ਵਿੱਚ ਕਰੋਨਾ ਪਾਜ਼ਿਟਿਵ ਵਿਦਿਆਰਥੀਆਂ ਨਾਲ ਹੜਕੰਪ ਮਚ ਗਿਆ ਹੈ।



ਮੁਕਤਸਰ ਦੇ ਪਿੰਡ ਵੜੈਗ ਖੇੜਾ ਵਿਖੇ ਜਵਾਹਰ ਨਵੋਦਿਆ ਸਕੂਲ ਦੇ 14 ਬੱਚੇ ਕੋਰੋਨਾ ਪੌਜ਼ਟਿਵ ਨਿਕਲੇੇੇੇ,    ਇਸ ਲਈ ਸਕੂਲ  ਨੂੰ  ਬੰਦ ਕਰਨਾ ਪਿਆ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 14 ਬੱਚਿਆਂ ਨੂੰ ਇਕੱਠੇ ਕੋਵਿਡ ਹੋਣ ਕਾਰਨ 2 ਹਫ਼ਤਿਆਂ ਲਈ ਸਕੂਲ ਬੰਦ ਕਰ ਦਿੱਤਾ ਗਿਆ ਹੈ।


Also read
ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਲਿਆ ਵੱਡਾ ਫੈਸਲਾ, ਪੜ੍ਹੋ 


 6TH PAY COMMISSION: ਮੋਬਾਈਲ ਭਤਾ ਮਿਲੇਗਾ, ਪੇ ਮੈਟ੍ਰਿਕਸ ਲੇਬਲ ਅਨੁਸਾਰ, (ਮੁਲਾਜ਼ਮਾਂ ਨੂੰ ਸਿਰਫ 3 ਲੇਬਲ ਵਿੱਚ ਵੰਡਿਆ)

___________________________________

 ਪਾਓ ਹਰੇਕ ਅਪਡੇਟ ਆਪਣੇ ਮੋਬਾਈਲ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ 

-------------------------------------------------

14 ਕੋਰੋਨਾ ਪੌਜ਼ਟਿਵ ਬੱਚਿਆਂ ਵਿੱਚੋਂ 12 ਵਿਦਿਆਰਥੀ  8ਵੀਂ ਕਲਾਸ 'ਚ ਪੜ੍ਹਦੇ ਹਨ, ਜਦਕਿ ਬਾਕੀ ਦੋ 9ਵੀਂ ਜਮਾਤ ਦੇ ਵਿਦਿਆਰਥੀ ਹਨ।  ਕੋਰੋਨਾ ਪੌਜ਼ਟਿਵ ਬੱਚਿਆਂ ਨੂੰ ਕੁਆਰਨਟੀਨ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends