ਆਪਣੀ ਪੋਸਟ ਇਥੇ ਲੱਭੋ

Wednesday, 24 November 2021

36000 ਕੱਚੇ ਮੁਲਾਜ਼ਮਾਂ ਦੇ ਪੱਕਾ ਹੋਣ ਦੀ ਨੋਟੀਫਿਕੇਸ਼ਨ ਦੀ ਕੀ ਹੈ ਸੱਚਾਈ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਨੋਟੀਫਿਕੇਸ਼ਨ ਹਾਲੇ ਜਾਰੀ ਨਹੀਂ ਕੀਤਾ ਗਿਆ ਹੈ, ਪਿਛਲੇ ਕਲ ਸੋਸ਼ਲ ਮੀਡੀਆ ਪਲੇਟਫਾਰਮ ਤੇ ਅਤੇ ਇਸ ਵੈਬ-ਸਾਈਟ ਤੇ ਵੀ ਬਿਲ ਦੀ ਜਗ੍ਹਾ ਗਲਤੀ ਨਾਲ ਨੋਟੀਫਿਕੇਸ਼ਨ ਲਿਖਿਆ ਗਿਆ ।

ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਲਿਆ ਵੱਡਾ ਫੈਸਲਾ, ਪੜ੍ਹੋ 


 6TH PAY COMMISSION: ਮੋਬਾਈਲ ਭਤਾ ਮਿਲੇਗਾ, ਪੇ ਮੈਟ੍ਰਿਕਸ ਲੇਬਲ ਅਨੁਸਾਰ, (ਮੁਲਾਜ਼ਮਾਂ ਨੂੰ ਸਿਰਫ 3 ਲੇਬਲ ਵਿੱਚ ਵੰਡਿਆ)

___________________________________

 ਪਾਓ ਹਰੇਕ ਅਪਡੇਟ ਆਪਣੇ ਮੋਬਾਈਲ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ 

-------------------------------------------------

ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਹਾਲੇ ਤਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ, ਜੋ ਕਲ ਨੋਟੀਫਿਕੇਸ਼ਨ ਵਾਲੀ ਪੋਸਟ ਪਾਈ ਗਈ ਸੀ ਦਰਅਸਲ ਉਹ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਬਿਲ ਹੈ।  

ਇਹ ਵੀ ਪੜ੍ਹੋ: 


ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਇਹ ਬਿਲ ਵਿਧਾਨਸਭਾ ਵਿੱਚ ਪਾਸ ਹੋਣ ਤੋਂ ਬਾਅਦ ਰਾਜਪਾਲ ਕੋਲ ਮਨਜ਼ੂਰੀ ਲਈ ਗਿਆ ਹੋਇਆ ਹੈ ਉਥੋਂ ਵਾਪਸ ਆਉਣ ਤੋਂ ਬਾਅਦ ਸਾਰੀ ਪ੍ਰੋਸੈਸ ਪੂਰੀ ਹੋਣ ਮਗਰੋਂ ਹੀ ਇਸ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ।

RECENT UPDATES

Today's Highlight