ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਵਿਭਾਗਾਂ ਅਤੇ ਉਹਨਾਂ ਦੇ ਅਧੀਨ ਆਉਂਦੇ ਬੋਰਡ /ਕਾਰਪੋਰੋਸ਼ਨ ਆਦਿ ਵਿੱਚ ਤਰਤੀ ਕੀਤੇ ਜਾਣ ਵਾਲੀਆਂ ਦਰਜਾ-4 ਅਸਾਮੀਆਂ ਦੇ ਤਨਖਾਹ ਸਕੇਲਪੇਅ ਮੈਟ੍ਰਿਕਸ ਸਬੰਧੀ ਸਮੂਹ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।
24 ਨਵੰਬਰ ਨੂੰ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਦਰਜ਼ 4 ਮੁਲਾਜ਼ਮਾਂ ਦੀ ਭਰਤੀ ਦੇ ਮਾਮਲੇ ਸਬੰਧੀ ਵਿੱਤ ਵਿਭਾਗ ਵੱਲੋਂ ਜਾਰੀ ਪੱਤਰ ਮਿਤੀ 17.07. 2020 ਅਨੁਸਾਰ ਰਾਜ ਦੇ
ਸਮੂਹ ਪ੍ਰਬੰਧਕੀ ਵਿਭਾਗਾਂ ਵਿਖੇ ਸਿੱਧੀ ਭਰਤੀ ਕੀਤੇ ਜਾਣ ਵਾਲੀਆਂ ਦਰਜਾ - 4 ਅਸਾਮੀਆਂ ਨੂੰ ਮੁੱਢਲਾ ਤਨਖਾਹ
ਸਕੇਲ/ਪੇਅ ਮੈਟ੍ਰਿਕਸ 18000/- (Minimum Admissible Pay) ਹੇਠ ਲਿਖੀਆਂ ਸ਼ਰਤਾਂ ਦੇ ਆਧਾਰ ਤੇ ਦੇਣ ਦੀ
ਸਲਾਹ ਦਿੱਤੀ ਜਾਂਦੀ ਹੈ:-
26 ਨਵੰਬਰ ਦੀਆਂ ਨੌਕਰੀਆਂ ਦੇਖੋ ਇਥੇ
(1) ਵਿੱਤ ਵਿਭਾਗ ਦੀਆਂ ਹਦਾਇਤਾ ਨੰ: 7/204/2012 -L.ਐਫ.ਪੀ.1/60 ਮਿਤੀ।5.01.2015 ਅਤੇ
ਹਦਾਇਤਾਂ ਨੂੰ: 7/204/2012-4ਐਫ.ਪੀ, 1 / 8.53793/1 ਮਿਤੀ 04.10.2016 ਇੰਨ ਬਿੰਨ ਲਾਗੂ
ਰਹਿਣਗੀਆਂ।
(ii) ਮੁੱਢਲੀ ਤਨਖਾਹ ਤੋਂ ਇਲਾਵਾ ਇਸ ਸਕੇਲ ਦੇ ਸਨਮੁੱਖ ਹਰ ਤਰ੍ਹਾਂ ਦੇ ਭੱਤਿਆਂ ਬਾਰੇ ਫੈਸਲਾ ਬਾਅਦ ਵਿੱਚ
ਕੀਤਾ ਜਾਵੇਗਾ ।
ਇਹ ਵੀ ਪੜ੍ਹੋ
(!!!) ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਉਸਦੇ ਸਨਮੁੱਖ ਇਸ ਪੇਅ ਮੈਟ੍ਰਿਕਸ ਵਿੱਚ
ਮੁੜ ਕੋਈ ਰਿਵੀਜ਼ਨ ਨਹੀਂ ਕੀਤੀ ਜਾਵੇਗੀ।
(iv) ਇਹ ਪੇਅ ਮੈਟ੍ਰਿਕਸ ਕੇਵਲ prospective recruitment, ਜੋ ਵਿੱਤ ਵਿਭਾਗ ਦੀਆਂ ਹਦਾਇਤਾਂ ਪੱਤਰ ਨੰ:
7/2/2020-5ਐਫ.ਪੀ.1/741-746 ਮਿਤੀ 17-07-2020 ਦੇ ਸਨਮੁੱਖ ਕੀਤੀ ਜਾਣੀ ਹੈ, ਤੇ ਹੀ ਲਾਗੂ
ਹੋਣਗੇ।