9 ਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੈਰੀਅਰ ਪੋਰਟਲ ਤੇ ਲੌਗਿਨ ਕਰਨ ਲਈ ਲਿੰਕ ਐਕਟਿਵ , ਇੰਝ ਕਰੋ ਲੌਗਿਨ👇

 9 ਵੀਂ  ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੈਰੀਅਰ ਪੋਰਟਲ ਤੇ ਲੌਗਿਨ ਕਰਨ ਲਈ ਲਿੰਕ ਐਕਟਿਵ ,ਇੰਝ ਕਰੋ ਲੌਗਿਨ👇


ਪੰਜਾਬ ਸਰਕਾਰ ਵੱਲੋਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਕੈਰੀਅਰ ਪੋਰਟਲ ਲਾਂਚ ਕੀਤਾ ਗਿਆ ਹੈ। 9 ਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੈਰਿਅਰ ਪੋਰਟਲ ਤੇ ਲੌਗਿਨ ਕਰਨ ਲਈ ਲਿੰਕ ਐਕਟਿਵ ਹੋ ਗਿਆ ਹੈ।


_________________________________________

👉👉ਲੌਗਿਨ ਕਰਨ ਲਈ ਲਿੰਕ,ਲੌਗਿਨ ਕਰਨ ਲਈ ਇਥੇ ਕਲਿੱਕ ਕਰੋ.👈👈

__________________________________________

 

ਵਿਦਿਆਰ  ID ( ਉਹ ID ਜੋ ਸਕੂਲ ਵਲੋਂ ਹਰੇਕ ਵਿਦਿਆਰਥੀ ਨੂੰ ਦਿੱਤੀ ਗਈ ਹੈ)

ਪਾਸਵਰਡ: 123456

9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਆਪਣੀ ਵਿਦਿਆਰਥੀ ID ਅਤੇ ਪਾਸਵਰਡ (123456) ਦਰਜ ਕਰਕੇ ਆਪਣੇ ਕੈਰੀਅਰ ਦੇ ਡੈਸ਼ਬੋਰਡ ਵਿੱਚ ਦਾਖ਼ਲ ਹੋ ਸਕਦੇ ਹਨ ।

________________________________________

_______________________________________


ਬੋਰਡ ਪ੍ਰੀਖਿਆਵਾਂ ਲਈ Guess paper, Download here 

ਇਸ ਪੋਰਟਲ ਤੇ  ਵਿਦਿਆਰਥੀਆਂ ਨੂੰ ਕੈਰੀਅਰ, ਕਾਲਜਾਂ, ਪੇਸ਼ੇਵਰ ਕੋਰਸਾਂ, ਵੋਕੇਸ਼ਨਲ ਕੋਰਸਾਂ, ਦਾਖਲਾ ਪ੍ਰੀਖਿਆਵਾਂ ਅਤੇ ਵਜ਼ੀਫੇ ਦੇ ਮੌਕਿਆਂ ਬਾਰੇ ਜਾਣਕਾਰੀ ਮਿਲੇਗੀ।

ਜੇਕਰ  ਵਿਦਿਆਰਥੀ ਆਪਣਾ  ID ਨੰਬਰ ਨਹੀਂ ਜਾਣਦੇ ਹੋ ਤਾਂ ਕਿਰਪਾ ਕਰਕੇ ਆਪਣੇ ਅਧਿਆਪਕ ਨਾਲ ਸੰਪਰਕ ਕਰੋ।




💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends