10 ਨਵੰਬਰ ਨੂੰ ਹੋਣ ਵਾਲੀ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਪ੍ਰੀਖਿਆ ਦੇ ਰੋਲ ਨੰਬਰ ਜਾਰੀ, ਕਰੋ ਡਾਊਨਲੋਡ ( DIRECT LINK)



 

 

ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ  ਅਤੇ ਬਾਰ੍ਹਵੀਂ ਸ਼੍ਰੇਣੀ ਨਵੰਬਰ-2021 ਅਧੀਨ ਵਾਧੂ ਵਿਸ਼ਾ, ਕਾਰਗੁਜਾਰੀ ਵਿੱਚ ਸੁਧਾਰ, ਜਨਵਰੀ-2021 ਦੀ ਮੁੜ ਪ੍ਰੀਖਿਆ, ਰੀ-ਅਪੀਅਰ ਓਪਨ ਸਕੂਲ ਪ੍ਰਣਾਲੀ (ਮਾਰਚ-2021), ਮਾਰਚ-2021 ਦੇ ਨਤੀਜੇ ਤੋਂ ਅਸੰਤੁਸ਼ਟ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਅਤੇ ਦਸਵੀਂ ਸ਼੍ਰੇਣੀ ਵਾਧੂ ਵਿਸ਼ਾ ਪੰਜਾਬੀ (ਵਿਸ਼ੇਸ਼ ਮੌਕਾ) ਦੀ ਪ੍ਰੀਖਿਆਵਾਂ ਸ਼ਡਿਊਲ/ ਡੇਟਸ਼ੀਟ ਅਨੁਸਾਰ ਮਿਤੀ:10/11/2021 ਤੋਂ ਆਰੰਭ ਹੋ ਰਹੀਆਂ ਹਨ। ਪ੍ਰੀਖਿਆਰਥੀ ਦੇ ਰੋਲ ਨੰਬਰ Admit Card ਬੋਰਡ ਦੀ ਵੈਬ-ਸਾਈਟ www.pseb.ac.in ਤੇ ਉਪਲੱਬਧ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਦੇ ਵਾਧੂ ਵਿਸ਼ੇ ਦੀਆਂ ਪ੍ਰੀਖਿਆਵਾਂ ਦੇ ਰੋਲ ਨੰਬਰ ਜਾਰੀ ਕਰ ਦਿੱਤੇ ਹਨ ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਲਈ ਅਪਲਾਈ ਕੀਤਾ ਹੈ ਵਿਦਿਆਰਥੀ ਆਪਣੇ ਰੋਲ ਨੰਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ।
Important Links : 


ਹੋਰ ਮਹੱਤਵਪੂਰਨ ਲਿੰਕ: 




💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends