ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਡੇਟਸ਼ੀਟ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਮਾਰਚ 2021 ਦੀਆਂ ਪ੍ਰੀਖਿਆਵਾਂ ਗੋਲਡਨ ਚਾਂਸ ਅਤੇ ਵਾਧੂ ਵਿਸ਼ੇ ਦੀਆਂ ਪ੍ਰੀਖਿਆਵਾਂ ਲੈ ਰਿਹਾ ਹੈ। ਇਹ ਪ੍ਰੀਖਿਆਵਾਂ ਨਵੰਬਰ ਮਹੀਨੇ ਦੇ ਆਖਰੀ ਹਫਤੇ ਵਿਚ ਖ਼ਤਮ ਹੋ ਜਾਣੀਆਂ ਹਨ ।ਇਸ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਅੱਠਵੀਂ ਦਸਵੀਂ ਅਤੇ ਬਾਰਵੀਂ ਦੀਆਂ ਜਮਾਤਾਂ ਦੀਆਂ ਬੋਰਡ ਪ੍ਰੀਖਿਆਵਾਂ ਲਾਈਆਂ ਜਾਣੀਆਂ ਹਨ।
ਵਿਦਿਆਰਥੀਆਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਪਰੀਖਿਆਵਾਂ ਮਲਟੀਪਲ ਚੁਆਇਸ ਪ੍ਰਸ਼ਨਾਂ ਦੇ ਆਧਾਰ ਤੇ ਹੋਣਗੀਆਂ ਜਿਨ੍ਹਾਂ ਵਿੱਚ ਵਿਦਿਆਰਥੀ ਨੂੰ ਇੱਕ ਪ੍ਰਸ਼ਨ ਦੀਆਂ ਚਾਰ ਆਪਸ਼ਨ (ਵਿਕਲਪ) ਦਿੱਤੀਆਂ ਹੋਣੀਆਂ ਹਨ ਉਹਨਾਂ ਵਿਚੋਂ ਇੱਕ ਸਹੀ ਆਂਸਰ ਨੂੰ ਟਿਕਮਾਰਕ ਕਰਨਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ FIRST TERM ਦੀਆਂ ਪ੍ਰੀਖਿਆਵਾਂ 13 ਦਸੰਬਰ ਤੋਂ ਸ਼ੁਰੂ ਹੋ ਜਾਣੀਆਂ ਹਨ। ਸਿੱਖਿਆ ਬੋਰਡ ਵੱਲੋਂ ਹੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ।
ਬੋਰਡ ਦੀ ਵੈਬਸਾਈਟ ਤੋਂ ਡੇਟ-ਸ਼ੀਟ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ ਡੇਟਸ਼ੀਟ ਜਾਰੀ ਹੋ ਗਈ ਹੈ ਵਿਦਿਆਰਥੀ ਇਸ ਡੇਟ ਸੀਟ ਨੂੰ ਡਾਊਨਲੋਡ ਕਰ ਅਪਣੀ ਤਿਆਰੀ ਕਰ ਸਕਦੇ ਹਨ ।
ਡਾਊਨਲੋਡ ਡੇਟ ਸੀਟ
___________________________________
ਪ੍ਰੀਖਿਆਵਾਂ ਸਬੰਧੀ ਹਰ ਅਪਡੇਟ ਪਾਓ ਆਪਣੇ ਮੋਬਾਈਲ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ
-------------------------------------------------
LINK FOR DOWNLOADING PSEB BOARD EXAM DATESHEET CLICK HERE
ਡੇਟ ਸੀਟ ਡਾਊਨਲੋਡ ਕਰਨ ਲਈ ਲਿੰਕ, ਇਥੇ ਕਲਿੱਕ ਕਰੋ
http://www.pseb.ac.in/en/date-sheet