ਸਰਕਾਰੀ ਨੌਕਰੀ: ਇਸ ਨਗਰ ਕੌਂਸਲ ਵਿਖੇ 70 ਅਸਾਮੀਆਂ ਦੀ ਭਰਤੀ ਲਈ, ਅਰਜ਼ੀਆਂ ਮੰਗੀਆਂ ਕਰੋ ਅਪਲਾਈ

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

 ਦਫ਼ਤਰ ਨਗਰ ਕੌਂਸਲ, ਦਸੂਹਾ,  ਕੰਟਰੈਕਟ ਬੇਸ ਭਰਤੀ ਸਬੰਧੀ ਸੂਚਨਾ (ਸਥਾਨਕ ਸਰਕਾਰ ਵਿਭਾਗ) ਸਫ਼ਾਈ ਸੇਵਕਾਂ ਦੀਆਂ ਅਸਾਮੀਆਂ ਲਈ ਭਰਤੀ ਸੂਚਨਾ



ਸਥਾਨਕ ਸਰਕਾਰ ਪੰਜਾਬ, ਚੰਡੀਗੜ੍ਹ ਅਧੀਨ ਨਗਰ ਕੌਂਸਲ, ਦਸੂਹਾ  ਵੱਲੋਂ ਨਿਮਨ ਅਨੁਸਾਰ ਅਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ:- 

ਅਸਾਮੀ ਦਾ ਨਾਮ : ਸਫ਼ਾਈ ਸੇਵਕ  

ਖਾਲੀ ਅਸਾਮੀਆਂ ਦੀ ਗਿਣਤੀ :60

ਅਸਾਮੀ ਦਾ ਨਾਮ : ਸੀਵਰਮੈਨ 

ਖਾਲੀ ਅਸਾਮੀਆਂ ਦੀ ਗਿਣਤੀ :10



ਮਿਹਨਤਾਨਾ: 

  ਕੰਟਰੈਕਟ ਤੇ ਰੱਖੇ ਜਾਣ ਵਾਲੇ ਸਫ਼ਾਈ ਸੇਵਕਾਂ ਨੂੰ ਕਿਰਤ ਵਿਭਾਗ , ਪੰਜਾਬ ਵੱਲੋਂ ਨਿਰਧਾਰਿਤ ਲੇਬਰ ਰੋਟਾਂ (ਡੀ ਸੀ। ਰੇਟ) ਅਨੁਸਾਰ ਤਨਖ਼ਾਹ ਦੀ ਅਦਾਇਗੀ ਕੀਤੀ ਜਾਵੇਗੀ। ਬਿ



ਬਿਨੈ- ਪੱਤਰ ਕਰਵਾਉਣ ਲਈ ਅੰਤਿਮ ਮਿਤੀ ਅਤੇ ਸਮਾਂ 27.11.2021 ਨੂੰ ਸ਼ਾਮ 5.00 ਵਜੇ ਤੱਕ।

 ਵੇਰਵਿਆਂ ਲਈ ਲਾਗਆਨ ਕਰੋ: https:Igpunjab.gov.in

 




ਜ਼ਿਲ੍ਹਾ ਰੂਪਨਗਰ ਵਿਖੇ 333 ਸਫ਼ਾਈ ਸੇਵਕਾਂ ਦੀ ਭਰਤੀ ਸਬੰਧੀ ਨੋਟਿਸ 











ਨਗਰ ਪੰਚਾਇਤ, ਬਿਲਗਾ ( ਜਲੰਧਰ) ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends