ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਮਿਤੀ 14.09.2021 ਨੂੰ ਪ੍ਰੀ-ਪ੍ਰਾਇਮਰੀ
ਅਧਿਆਪਕਾਂ ਦੀਆਂ 8393 ਅਸਾਮੀਆਂ ਨੂੰ ਭਰਨ ਸਬੰਧੀ ਵਿਗਿਆਪਨ ਦਿੱਤਾ ਗਿਆ ਸੀ।
Also read
BIG BREAKING: ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਲਿਖਤੀ ਪ੍ਰੀਖਿਆ 'ਤੇ, ਹਾਈਕੋਰਟ ਵਲੋਂ ਸਟੇਅ , ਪੜ੍ਹੋ
ਇਨ੍ਹਾਂ
ਅਸਾਮੀਆਂ ਦਾ ਲਿਖਤੀ ਪੇਪਰ ਜੋ ਕਿ ਮਿਤੀ 28-11-2021 ਨੂੰ ਲਿਆ ਜਾਣਾ ਸੀ, ਪ੍ਰੰਤੂ ਮਾਨਯੋਗ
ਹਾਈਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰ. 1821 ਆਫ 2021 ਅਤੇ ਹੋਰ ਹਿੱਟਾ ਵਿੱਚ ਮਿਤੀ 18-
11-2021 ਨੂੰ ਕੀਤੇ ਅੰਤਰਿਮ ਹੁਕਮਾਂ ਦੇ ਸਨਮੁੱਖ ਇਹ ਲਿਖਤੀ ਪੇਪਰ ਅਗਲੇ ਹੁਕਮਾਂ ਤੱਕ
ਮੁਲਤਵੀ ਕੀਤਾ ਜਾਂਦਾ ਹੈ।
ਇਸ ਭਰਤੀ ਸਬੰਧੀ ਲਿਖਤੀ ਪੇਪਰ ਦੀ ਮਿਤੀ ਬਾਅਦ ਵਿੱਚ ਦੱਸੀ
ਜਾਵੇਗੀ।