NAS TEST : ਸਿੱਖਿਆ ਵਿਭਾਗ ਵਲੋਂ NAS ਪ੍ਰੀਖਿਆ ਲਈ , ਵਿਦਿਆਰਥੀਆਂ ਨੂੰ ਨੋਟ ਕਰਵਾਏ ਜਾਣ ਵਾਲੇ ਵਿਸ਼ੇਸ਼ ਪੁਆਇੰਟ



ਸਿੱਖਿਆ ਵਿਭਾਗ ਵੱਲੋਂ ਸਮੂਹ  ਪਿ੍ੰਸੀਪਲ/ਹੈਡਮਾਸਟਰ/ਇੰਚਾਰਜ/ਅਧਿਆਪਕ ਸਾਹਿਬਾਨ ਨੂੰ NAS ਪ੍ਰੀਖਿਆ  ਲਈ 10ਵੀ ਅਤੇ 8ਵੀਂ ਜਮਾਤ ਦੇ ਵਿਦਿਅਰਥੀਆਂ ਨੂੰ ਹੇਠਾਂ ਲਿਖਿਆਂ ਗੱਲਾਂ ਨੋਟ ਕਰਵਾ ਦਿੱਤੀਆਂ ਜਾਣ ਤਾਂ ਕਿ 12-11-2021 ਨੂੰ ਹੋਣ ਵਾਲੇ NAS TEST ਵਿੱਚ OMR ਭਰਨ ਲੱਗਿਆ ਕੋਈ ਮੁਸ਼ਕਿਲ  ਆਵੇ ।

 Subjective OMR Sheet ਲਈ ਹੇਠਾਂ ਦਿੱਤੇ ਕਾਲਮ ਭਰੇ ਜਾਣੇ ਹਨ , ਅਤੇ ਵਿਦਿਆਰਥੀਆਂ ਨੂੰ ਇਹ ਸਾਰੇ ਪੁਆਇੰਟ ਯਾਦ ਹੋਣੇ ਚਾਹੀਦੇ ਹਨ।

1 School Name

2 Student Name

3 UDISE School Code

4 Date of Birth

5 Aadhar Number

6 Student ID

7 Section

8 Medium

9 Area Code

10 School Management

11 School Board

12 Gender 






 Pupil Questionnaire OMR Sheet ਲਈ ਹੇਠਾਂ ਦਿੱਤੇ ਕਾਲਮ ਭਰੇ ਜਾਣੇ ਹਨ , ਅਤੇ ਵਿਦਿਆਰਥੀਆਂ ਨੂੰ ਇਹ ਸਾਰੇ ਪੁਆਇੰਟ ਯਾਦ ਹੋਣੇ ਚਾਹੀਦੇ ਹਨ

1 School Name

2 Student Name

3 UDISE School Code

4 Date of Birth

5 Aadhar Number

6 Admission date in School

7 Section

8 Student Nas ID (Provide Nas team) 

9 Social Group

10 Medium

11 Area Code

12 School Management

13 Gender

14 Test Form

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends