ਵਿੱਤ ਵਿਭਾਗ ਵਲੋਂ ਪੇ ਕਮਿਸ਼ਨ ਦੇ ਏਰੀਅਰ ਸਬੰਧੀ ਸਪਸ਼ਟੀਕਰਨ ਜਾਰੀ

 



ਵਿੱਤ ਵਿਭਾਗ ਵੱਲੋਂ ਜਾਰੀ ਏਰੀਅਰ ਸਬੰਧੀ  ਦੋਨੋਂ ਨੋਟੀਫਿਕੇਸ਼ਨਾਂ ਵਿੱਚ ਰਿਵਾਇਜ਼ਡ ਪੇਅ ਦੇ ਏਰੀਅਰ ਸਬੰਧੀ ਕੀਤੇ ਉਪਬੰਧਾਂ ਸਬੰਧੀ ਸਪਸ਼ਟ ਕੀਤਾ ਗਿਆ ਹੈ ਕਿ ਜਿਹੜੇ ਕਰਮਚਾਰੀ ਵਿੱਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ: 09/01/2021-5FP1/1228 ਮਿਤੀ 20.09.2021 ਵਿੱਚ ਕਵਰ ਹੁੰਦੇ ਹਨ, ਉਹਨਾ ਕਰਮਚਾਰੀਆਂ ਨੂੰ ਵੀ ਰਿਵਾਇਜ਼ਡ ਪੇਅ ਦਾ ਏਰੀਅਰ ਦਿੱਤਾ ਜਾਵੇਗਾ ਜੋ ਕਿ 2.25/2.59 ਦੇ ਗੁਣਾਕ ਨਾਲ ਫਿਕਸ ਹੋਈ ਤਨਖਾਹ ਲਈ ਮਿਲੇਗਾ ਭਾਵ ਕਰਮਚਾਰੀ ਨੂੰ ਰਿਵਾਇਜ਼ਡ ਤਨਖਾਹ ਦੇ ਅੰਤਰ (15% ਨਾਲ ਹੋਇਆ ਵਾਧਾ Minus (-) 2.25/2.59 ਹੋਇਆ ਵਾਧਾ) ਏਰੀਅਰ ਮਿਲਣਯੋਗ ਨਹੀਂ ਹੋਵੇਗਾ।



💐🌿Follow us for latest updates 👇👇👇

Featured post

Punjab School Summer Holidays Soon : ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਜਲਦ

Punjab School Summer Vacations 2026: ਪੰਜਾਬ ਦੇ ਸਕੂਲਾਂ ਵਿੱਚ ਜਲਦ ਹੋ ਸਕਦੀਆਂ ਨੇ ਗਰਮੀ ਦੀਆਂ ਛੁੱਟੀਆਂ ਪੰਜਾਬ ਸਕੂਲ ਸਿੱਖ...

RECENT UPDATES

Trends