15 ਵੀਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ,ਇਹ 15 ਬਿੱਲ ਹੋਏ ਪਾਸ, ਦੇਖੋ

 


15ਵੀਂ ਵਿਧਾਨ ਸਭਾ ਦੇ ਇਜਲਾਸ ਦੌਰਾਨ 15 ਬਿੱਲ ਪਾਸ , ਚੰਡੀਗੜ੍ਹ ਵਿਧਾਨ ਸਭਾ ਦੇ ਖ਼ਾਸ  ਇਜਲਾਸ ਦੌਰਾਨ 15 ਬਿੱਲ ਪਾਸ ਕੀਤੇ ਗਏ ਹਨ। । 
ਸਦਨ ਵਿਚ ਦਿ ਪਲਾਕਸ਼ਾ ਯੂਨੀਵਰਸਿਟੀ, ਪੰਜਾਬ ਬਿਲ, 2021 (ਆਰਡੀਨੈਂਸ ਦੀ ਥਾਂ ਲੈਣ ਲਈ), ਦਿ ਲੈਮਰਿਨ ਟੈਂਕ ਸਕਿਲਜ਼ ਯੂਨੀਵਰਸਿਟੀ, ਪੰਜਾਬ ਬਿਲ, 2021 (ਆਰਡੀਨੈਂਸ ਦੀ ਥਾਂ ਲੈਣ ਲਈ), ਪੰਜਾਬ ਕਾਰੋਬਾਰ ਦਾ ਅਧਿਕਾਰ (ਸੋਧ) ਬਿਲ2021, ਪੰਜਾਬ ਵਸਤਾਂ ਤੇ ਸੇਵਾਵਾਂ ਕਰ (ਸੋਧ) ਬਿਲ, 2021, ਦੀ ਪੰਜਾਬ ਆਫੀਸ਼ੀਅਲ ਲੈਂਗੂਏਜ਼ (ਸੋਧ) ਬਿਲ, 2021, ਦਿ ਪੰਜਾਬ ਲਰਨਿੰਗ ਆਫ਼ ਪੰਜਾਬੀ ਐਂਡ ਅਦਰ ਲੈਂਗੂਏਜ਼ਜ਼ (ਸੋਧ) ਬਿਲ, 2021, ਪੰਜਾਬ ਸਬੰਧਤ ਕਾਲਜ਼ (ਸੇਵਾ ਦੀ ਸੁਰੱਖਿਆ) ਸੋਧ ਬਿਲ2021, ਦੀ ਪੰਜਾਬ ਵਨ-ਟਾਈਮ 
ਵਾਲੰਟਰੀ ਡਿਸਕਲੋਜ਼ਰ ਐਂਡ ਸੈਟਲਮੈਂਟ ਆਫ਼ ਬਿਲਡਿੰਗ ਕਨਸਟਰੱਕਟਡ ਇਨ ਵਾਇਲੇਸ਼ਨ ਆਫ਼ ਦੀ ਬਿਲਡਿੰਗਜ਼ ਬਾਇ-ਲਾਅਜ਼ ਬਿਲ 20 21, 


ਦੀ ਪੰਜਾਬ ਰਿਨਿਊਏਵਲ ਐਨਰਜੀ ਸਿਕਿਊਰਿਟੀ, ਰਿਫੋਰਮ, ਟਰਮੀਨੇਸ਼ਨ ਐਂਡ ਰੀ-ਡੀਟਰਮੀਨੇਸ਼ਨ ਆਫ਼ ਪਾਵਰ ਟੈਰਿਫ਼ ਬਿਲ 2021, ਦੀ ਪੰਜਾਬ ਐਨਰਜੀ ਸਕਿਊਰਿਟੀ, ਰਿਫੋਰਮ, ਟਰਮੀਨੇਸ਼ਨ ਐਂਡ ਰੀ-ਡੀਟਰਮੀਨੇਸ਼ਨ ਆਫ਼ ਪਾਵਰ ਟੈਰਿਫ਼ ਬਿਲ 2021, ਦੀ ਪੰਜਾਬ ਐਗਰੀਕਲਚਰ ਪ੍ਰੋਡੀਊਸ ਮਾਰਕਿਟਸ (ਸੋਧ) ਬਿਲ 2021, ਦੀ ਪੰਜਾਬ ਕੰਟਰੈਕਟ ਫਾਰਮਿੰਗ (ਰੀਪੀਲ) ਬਿਲ 2021 ਆਦਿ ਪਾਸ ਕੀਤੇ ਗਏ। 















*The Punjab Contract Farming (Repeal) Bill, 2021
 The Plaksha University, Punjab Bill, 2021 (replacing ordinance) 
 *The Lamrin Tech Skills Uni- versity, Punjab Bill, 2021 (replacing ordinance) T
The Punjab Right to Business (Amend- ment) Bill, 2021 The Punjab Goods and Services Tax (Amendment) Bill, 2021 The Punjab Official Language (Amendment) Bill, 2021  
*The Punjab Leaming of Punjabi and Other Language (Amendment) Bill, 2021 The Punjab Affiliated Colleges (Security of Service) Amendment Bill, 2021

 The Punjab One-Time Voluntary Disclosure and Settle ment of Building Construction  in Violations of the Buildings By laws Bill, 202
 The Punjab Renewable Energy Security, Reform, Termination and Re Determination of Power Tariff Bill, 2021 

 The Punjab Energy Security, Refom, Termination and Re- Determination of Power Tariff Bill, 2021 

 "The Punjab Agricultural Produce Markets (Amendment) Bill, 2021 The Punjab (Institutions and other Buildings) Tax (Repeal) Bill, 2021 


Thee Punjab Protection and Regularisation of Contractual Employees Bill, 2021  

The Punjab Fruit Nurseries (Amendment) Bill, 2021 The Punjab Fiscal Responsibility  and Budget Man- gement (Second Amendment) Bill, 2021

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends