CM ਚੰਨੀ ਨੇ ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਦਿੱਤਾ ਵੱਡਾ ਤੋਹਫਾ, DA 'ਚ 11 ਫੀਸਦੀ ਵਾਧਾ, 3 ਰੁਪਏ ਸਸਤੀ ਬਿਜਲੀ

 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਅੱਜ ਕੈਬਨਿਟ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਸੀਐਮ ਚੰਨੀ ਨੇ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ  ਪੰਜਾਬ ਦੇ ਮੁਲਾਜ਼ਮਾਂ ਨੂੰ  DA 'ਚ 11 ਫੀਸਦੀ ਵਾਧਾ ਅਤੇ 440 ਕਰੋੜ ਰੁਪੇ ਦੇ ਬਕਾਏ ਦਿੱਤੇ ਜਾਣਗੇ .

BIG BREAKING: CM ਚੰਨੀ ਨੇ ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਦਿੱਤਾ ਵੱਡਾ ਤੋਹਫਾ, DA 'ਚ 11 ਫੀਸਦੀ ਵਾਧਾ

BIG BREAKING: ਦੀਵਾਲੀ ਤੋਂ ਪਹਿਲਾਂ CM ਚੰਨੀ ਨੇ ਪੰਜਾਬ ਵਾਸੀਆਂ ਨੂੰ ਦਿੱਤਾ ਵੱਡਾ ਤੋਹਫਾ, 3 ਰੁਪਏ ਸਸਤੀ ਬਿਜਲੀ

Featured post

WhatsApp ਸਕੈਨਰ : ਹੁਣ ਡਾਕੂਮੈਂਟ ਸਕੈਨ ਕਰੋ ਵਾਟਸ ਅਪ ਸਕੈਨਰ ਨਾਲ

WhatsApp ਡੌਕਯੂਮੈਂਟ ਸਕੈਨਰ: ਡੌਕਯੂਮੈਂਟ ਸਕੈਨ ਕਰਨ ਦਾ ਪੂਰਾ ਗਾਈਡ WhatsApp ਡੌਕਯੂਮੈਂਟ ਸਕੈਨਰ: ਡੌਕਯੂ...

RECENT UPDATES

Trends