Post Matric Scholarships to the students belonging to Scheduled Castes for Studies in India (2020-21 to 2025-25) ਅਧੀਨ ਪੰਜਾਬ ਰਾਜ ਦੇ ਬੇਨਾਫਾਈਡ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ, ਜਿਨ੍ਹਾਂ ਦੇ ਮਾਤਾ- ਪਿਤਾ/ਸਰਪ੍ਰਸਤਾਂ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੋਵੇ, ਦਸਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਸਥਿਤ ਸੰਸਥਾਵਾਂ ਵਿਚ ਉਚੇਰੀ ਵਿੱਦਿਆ ਲੈਣ ਲਈ ਵਜ਼ੀਫ਼ੇ ਦੇ ਯੋਗ ਹਨ।
ਯੋਗ ਐਸ.ਸੀ. ਵਿਦਿਆਰਥੀਆਂ ਤੋਂ Freeship Card ਲਈ ਆਨਲਾਈਨ
ਅਰਜ਼ੀਆਂ ਪ੍ਰਾਪਤ ਕਰਨ ਲਈ ਸਮਾਜਿਕ ਨਿਆਂ ਵਿਭਾਗ ਵੱਲੋਂ ਵੱਬਸਾਈਟ www.scholarships.punjab.gov.in ਤੇ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ
ਦੇ ਰੀਵਾਈਜ਼ਡ ਸ਼ਡਿਊਲ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
Revised ACTIVITY SCHEDULE 2021-22 (Freeship Card)
The last date for submission of freeship card by the students (Fresh & Renewal) 25 th October 2021
The last date for Teshil Social Justice, Empowerment Minorities Officers to verify & issue freeship card online 31th October 2021
ਸਕੀਮ ਅਧੀਨ ਵਿਦਿਆਰਥੀਆਂ ਤੋਂ ਸਕਾਲਰਸ਼ਿਪ ਲਈ ਦਰਖ਼ਾਸਤਾਂ ਲੈਣ
ਸਬੰਧੀ ਸੂਚਨਾ ਡਾ. ਅੰਬੇਦਕਰ ਪੋਰਟਲ 'ਤੇ ਲਗਪਗ ਤਿੰਨ ਹਫ਼ਤੇ ਬਾਅਦ
ਉਪਲਬਧ ਕਰਵਾ ਦਿੱਤੀ ਜਾਵੇਗੀ।
ਵਿਦਿਆਰਥੀਆਂ ਅਤੇ ਸੰਸਥਾਵਾਂ ਲਈ ਸੁਝਾਅ ਦਿੱਤਾ ਹੈ ਕਿ ਇਸ ਸਮੇਂ
ਦੌਰਾਨ ਵਿਦਿਆਰਥੀਆਂ ਦੇ Freeship Card ਅਪਲਾਈ ਕਰਨ
ਅਤੇ ਸੰਸਥਾਵਾਂ ਨੂੰ ਰਜਿਸਟਰਡ ਕਰਨ, ਕੋਰਸ ਅਤੇ ਫੀਸ ਸਟਰੱਕਚਰ
ਅਪਰੂਵ ਕਰਨ ਸਬੰਧੀ ਕਾਰਵਾਈ ਮੁਕੰਮਲ ਕਰ ਲਈ ਜਾਵੇ।