ਸਕੂਲਾਂ ਵਿੱਚ ਕੂਕਿੰਗ ਕਾਸਟ ਦੇ ਫੰਡਾਂ ਦੀ ਘਾਟ ਹੋਣ ਕਾਰਨ ਕੁਝ ਸਕੂਲਾ ਵਾਲੇ ਮਿਡ ਡੇ ਮੀਲ ਬੰਦ ਕਰਨ ਸਬੰਧੀ ਪੱਤਰ ਪ੍ਰਾਪਤ ਹੋਏ ਹਨ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ ਵਲੋਂ ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਮੁੱਖ ਦਫਤਰ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਮੁੱਖ ਦਫਤਰ
ਵਲੋਂ ਪ੍ਰਾਪਤ ਸਚੂਨਾ ਅਨੁਸਾਰ ਕੂਕਿੰਗ ਕਸਟ ਦੋ ਫੰਡ work in progress ਹਨ ਜਦੋਂ ਵੀ ਕੂਕਿੰਗ ਕਾਸਟ
ਦੇ ਫੰਡ ਪ੍ਰਾਪਤ ਹੋਣਗੇ ਤਾਂ ਸਕੂਲਾਂ ਨੂੰ ਜਲਦ ਹੀ ਭੇਜ ਦਿੱਤੇ ਜਾਣਗੇ ਇਸ ਲਈ ਕਿਸੇ ਵੀ ਸਕੂਲ ਵਿੱਚ
ਮਿਡ ਡੇ ਮੀਲ ਬੰਦ ਨਾ ਕੀਤਾ ਜਾਵੇ। ਇਸ ਨੂੰ ਨਿਰੰਤਰ ਜਾਰੀ ਕੀਤਾ ਜਾਵੇ।
ਇਹ ਵੀ ਪੜ੍ਹੋ : ਮਿਡ ਡੇ ਮੀਲ ਨਾਲ ਸਬੰਧਤ ਮਹੱਤਵਪੂਰਨ ਪੱਤਰ ਪੜੋ ਇਥੇ
ਉਨ੍ਹਾਂ ਕਿਹਾ ਕਿ ਅਨਾਜ ਦੀ ਸਪਲਾਈ
ਸਕੂਲਾਂ ਵਿਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਕੂਲਾ ਦੇ ਖਾਤੇ ਕੈਨਰਾ ਬੈਕ ਵਿੱਚ ਖਲੇ
ਜਾਣ । ਸਕੂਲਾਂ ਨੂੰ ਹਦਇਤ ਕੀਤੀ ਗਈ ਹੈ ਕਿ ਕੈਨਰਾ ਬੈਂਕ ਦੀ ਟੀਮ ਨਾਲ ਪੂਰਾ ਸਹਿਯੋਗ ਕੀਤਾ ਜਾਵੇ ।
Important Links
RESULT UPDTAE : ETT RECRUITMENT RESULT LINK
BOARD EXAMS: PSEB BOARD EXAM DATESHEET LINK SEE HERE