MERITORIOUS SCHOOL ADMISSION: ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਵਾਲੇ ਦਿਨ ਇਹਨਾਂ ਡਾਕੂਮੈਂਟਾਂ ਨਾਲ ਮਿਲੇਗੀ ਐਂਟਰੀ

MERITORIOUS SCHOOL ADMISSION: ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਵਾਲੇ ਦਿਨ ਇਹਨਾਂ ਡਾਕੂਮੈਂਟਾਂ ਨਾਲ ਮਿਲੇਗੀ ਐਂਟਰੀ 


ਜਿਨ੍ਹਾਂ ਪਰੀਖਿਆਰਥੀਆਂ ਨੇ ਰਜਿਸਟ੍ਰੇਸ਼ਨ ਲਈ ਫੀਸ ਜਮਾਂ ਕਰਵਾਈ ਗਈ ਹੈ, ਉਨ੍ਹਾਂ ਨੂੰ ਸਬੰਧਤ ਕੇਂਦਰਾਂ ਤੋਂ ਅਸਲ ਫੀਸ ਦੀ ਰਸੀਦ , ਰੰਗੀਨ ਫੋਟੋ ( 3 ਮਹੀਨੇ ਤੋਂ ਪੁਰਾਈ ਨਾ ਹੋਵੇ, ਸਵੈ ਤਸਦੀਕ) ਅਤੇ ਪਛਾਣ ਪੱਤਰ ਲੈ ਕੇ ਪਛਾਣ ਪੱਕੀ ਕਰਨ ਉਪਰੰਤ ਪਰੀਖਿਆ ਵਿੱਚ ਬੈਠਣ ਦੀ ਇਜਾਜਤ ਦਿੱਤੀ ਜਾਵੇਗੀ ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends