DIGITAL INDIA: ਕੇਂਦਰ ਸਰਕਾਰ ਨੇ ਏਟੀਐਮ ਦੀ ਵਰਤੋਂ ਤੇ ਲਗਾਏ ਚਾਰਜਿਸ, ਪਿੰਨ ਜਨਰੇਟ ਕਰਨ ਲਈ ਵੀ ਲਗਣਗੇ ਚਾਰਜਿਸ

 ਭਾਰਤ ਸਰਕਾਰ ਨੇ ਹੁਣ ਏਟੀਐਮ ਦੀ ਵਰਤੋਂ  ਦੇ ਵੱਖ ਵੱਖ ਪ੍ਰਕਾਰ ਚਾਰਜਿਸ ਲਗਾ ਦਿੱਤੇ ਹਨ।

ਆਪਣੇ ਪਾਠਕਾਂ ਨੂੰ ਦੱਸ ਦੇਈਏ ਜਿਥ ਪਹਿਲਾਂ ਹੀ  ਨਵੀਂ pin bank ਰਾਹੀਂ ਜਨਰੇਟ ਕਰਨ ਲਈ  ਕੋਈ ਵੀ ਚਾਰਜਿਸ ਨਹੀਂ ਲਗਦੇ ਸਨ ਹੁਣ  ਸਰਕਾਰ ਨੇ ਪਿੰਨ ਜਨਰੇਟ  ਕਰਨ ਲਈ ਬੀ ਚਾਰਜਿਸ  ਲਗਾ ਦਿੱਤੇ ਹਨ। ਇਥੇ ਹੀ ਬੱਸ  ਨਹੀਂ  ਸਾਰੀਆਂ ਆਨਲਾਈਨ ਸੇਵਾਵਾਂ ਲਈ ਜੀਐਸਟੀ ਵੀ ਠੋਕ ਦਿੱਤਾ ਹੈ।






💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends