JAIL WARDER/ MATRON RECRUITMENT : ਗੈਰ ਹਾਜ਼ਰ ਉਮੀਦਵਾਰਾਂ ਨੂੰ ਇਕ ਹੋਰ ਮੌਕਾ

 

ਵਾਰਡਰ/ਮੈਟਰਨਜੇਲ੍ਹ ਵਿਭਾਗ, ਪੰਜਾਬ) ਦੀ ਅਸਾਮੀ ਦੇ ਸਬੰਧ ਵਿੱਚ ਬੋਰਡ ਦੀ ਵੈਬਸਾਈਟ www.sssb.punjab.gov.in ਤੇ ਪ੍ਰਕਾਸ਼ਿਤ ਕੀਤੀ ਗਈ ਜਨਤਕ ਸੂਚਨਾ ਮਿਤੀ 01.10.2021 ਅਨੁਸਾਰ ਲਿਖਤੀ ਪ੍ਰੀਖਿਆ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਨੂੰ ਉਨ੍ਹਾਂ ਦੀ ਸਬੰਧਤ ਰਾਖਵੀਂ ਸ਼੍ਰੇਣੀ ਵਿੱਚ ਪ੍ਰਕਾਸ਼ਿਤ ਅਸਾਮੀਆਂ ਦੇ ਵਿਰੁੱਧ Normalized Marks ਦੇ ਅਧਾਰ ਤੇ ਤਿਆਰ ਮੈਰਿਟ (Annexure-A) ਮੁਤਾਬਿਕ ਸਰੀਰਿਕ ਮਾਪ ਟੈਸਟ | ਸਰੀਰਿਕ ਯੋਗਤਾ ਟੈਸਟ (Physicyal Measurement Test | Physical Efficiency Test) ਲਈ ਮਿਤੀ 09 ਅਕਤੂਬਰ 2021 ਤੋਂ ਮਿਤੀ 14 ਅਕਤੂਬਰ 2021 ਤੱਕ Sports Complex, Sector-7. Chandigarh ਵਿਖੇ ਸੱਦਿਆ ਗਿਆ ਹੈ।


 ਸਰੀਰਿਕ ਮਾਪ ਟੈਸਟ ਅਤੇ ਸਰੀਰਿਕ ਯੋਗਤਾ ਟੈਸਟ ਵਿੱਚ ਮਿਤੀ 09 ਅਕਤੂਬਰ 2021 ਤੋਂ ਮਿਤੀ 13 ਅਕਤੂਬਰ 2021 ਤੱਕ ਦੇ Absentees/Non-participants ਇਸ ਟੈਸਟ ਦੀ ਆਖਰੀ ਮਿਤੀ 14 ਅਕਤੂਬਰ 2021 ਨੂੰ ਭਾਗ ਲੈ ਸਕਦੇ ਹਨ। ਇਸ ਸਬੰਧੀ ਕਿਸੇ ਵੀ ਉਮੀਦਵਾਰ ਨੂੰ ਵਿਅਕਤੀਗਤ ਤੌਰ ਤੇ ਸੂਚਿਤ ਨਹੀ ਕੀਤਾ ਜਾਵੇਗਾ।



💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends