ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਕੇਂਦਰ
ਸਰਕਾਰ ਦੇ ਮੁਲਾਜ਼ਮਾਂ ਲਈ ਮਹਿੰਗਾਈ
ਭੱਤੇ (ਡੀਏ) ਨੂੰ ਮੂਲ ਤਨਖ਼ਾਹ ਦੇ ਨਾਲ
28 ਫ਼ੀਸਦੀ ਤੋਂ ਵਧਾ ਕੇ 31 ਫ਼ੀਸਦੀ ਕਰ
ਦਿੱਤਾ ਗਿਆ ਹੈ। ਇਹ ਵਾਧਾ ਪਹਿਲੀ
ਜੁਲਾਈ 2021 ਤੋਂ ਅਮਲ 'ਚ ਆਵੇਗਾ।
ਵਿੱਤ ਮੰਤਰਾਲੇ ਤਹਿਤ ਆਉਣ ਵਾਲੇ ਖਰਚ
ਵਿਭਾਗ (expenditure department) ਨੇ ਇਕ ਦਫ਼ਤਰੀ ਪੱਤਰ ’ਚ ਕਿਹਾ
ਕਿ ਮੂਲ ਤਨਖ਼ਾਹ ਦਾ ਅਰਥ ਸੱਤਵੇਂ ਤਨਖਾਹ
ਕਮਿਸ਼ਨ ਦੇ ਮੁਤਾਬਕ ਹਾਸਲ ਤਨਖ਼ਾਹ ਹੈ।
ਇਸ ਵਿਚ ਕੋਈ ਹੋਰ ਵਿਸ਼ੇਸ਼ ਤਨਖ਼ਾਹ
ਸ਼ਾਮਲ ਨਹੀਂ ਹੈ।
Important Links:
Also read: 6th pay commission new updates here
RESULT UPDTAE : ETT RECRUITMENT RESULT LINK
BOARD EXAMS: PSEB BOARD EXAM DATESHEET LINK SEE HERE