ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਤੁਰੰਤ: ਡੀਪੀਆਈ ਪ੍ਰਾਇਮਰੀ

 ਮੋਹਾਲੀ 2 ਅਕਤੂਬਰ () ਮੁੱਖ ਅਧਿਆਪਕ ਯੂਨੀਅਨ ਦੀ ਮੀਟਿੰਗ ਡੀਪੀਆਈ ਪ੍ਰਾਇਮਰੀ ਨਾਲ ਹੋਈ।



ਮੁੱਖ ਅਧਿਆਪਕ ਅਤੇ ਕੇਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਡੀ ਪੀ ਆਈ ਪ੍ਰਾਇਮਰੀ ਮੈਡਮ ਹਰਿੰਦਰ ਕੌਰ ਜੀ ਨਾਲ ਹੋਈ ਮੀਟਿੰਗ 

ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਤੁਰੰਤ: ਅਮਨਦੀਪ ਸਰਮਾ

ਅਧਿਆਪਕਾਂ ਦੇ ਮੈਡੀਕਲ ਬਿਲ ਅਤੇ ਪ੍ਰਾਇਮਰੀ ਤੋਂ ਹੈੱਡ ਟੀਚਰ, ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਦਾ ਸਿਲਸਿਲਾ ਸ਼ੁਰੂ :ਕੁਲਾਣਾ,ਧੂਲਕਾ,ਦੁਆਬੀਆ,ਰਾਕੇਸ ਕੁਮਾਰ ਚੋਟੀਆਂ ।

          ਮੁੱਖ ਅਧਿਆਪਕ ‍ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਦੀ ਮੀਟਿੰਗ ਡੀ ਪੀ ਆਈ ਪ੍ਰਾਇਮਰੀ ਨਾਲ ਹੋਈ। ਜਾਣਕਾਰੀ ਦਿੰਦਿਆ ਸੂਬਾ ਪ੍ਰਧਾਨ ਅਮਨਦੀਪ ਸਰਮਾ ਨੇ ਕਿਹ‍ਾ ਕੇ ਪ੍ਰਾਇਮਰੀ ਅਧਿਆਪਕਾਂ ਦੀਆਂ  ਤਰੱਕੀਆ ਕਾਫੀ ਲੰਮੇ ਸਮੇਂ ਤੋਂ ਰੁਕੀਆ ਪਈਆ ਹਨ ਇਸ  ਸਬੰਧੀ ਡੀ ਪੀ ਆਈ ਪ੍ਰਾਇਮਰੀ ਨੇ ਕਿਹਾ ਕੇ ਮਾਸਟਰ ਕਾਡਰ ਦੀਆਂ ਤਰੱਕੀਆ ਤੁਰੰਤ ਹੋਣਗੀਆਂ ਹੈਡ ਟੀਚਰ ਸੈਂਟਰ ਹੈਡ ਟੀਚਰ ਦੀਆਂ ਤਰੱਕੀਆ ਜਲਦੀ ਕਰਨ ਸਬੰਧੀ ਪੱਤਰ ਜਾਰੀ ਕਰਨ ਦੀ ਗੱਲ ਕੀਤੀ। ਪ੍ਰਾਇਮਰੀ ਕਾਡਰ ਦੀਆਂ 1904 ਹੈਡ ਟੀਚਰ ਦੀਆਂ ਪੋਸਟਾ ਬਹਾਲ ਕਰਨ ਸਬੰਧੀ ਉਹਨਾਂ ਕਿਹਾ ਕੇ ਜਲਦੀ ਬਣਦੀਆਂ ਪੋਸਟਾ ਦਿੱਤੀਆਂ ਜਾਣਗੀਆ।

👇👇👇👇👇👇👇👇👇👇👇👇👇👇

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ 
🖕🖕🖕🖕🖕🖕🖕🖕🖕

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 




ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ 

ਪੰਜਾਬ ਐਜੂਕੇਸ਼ਨਲ ਅਪਡੇਟ ਪੜਨ ਲਈ ਇਥੇ ਕਲਿੱਕ ਕਰੋ

2364 ਅਧਿਆਪਕਾ ਦੀ ਭਰਤੀ ਸਬੰਧੀ ਉਹਨਾ ਕਿਹਾ ਕੇ ਅਦਾਲਤ ਦੇ ਫੈਸਲੇ ਤੋਂ ਤੁਰੰਤ ਬਾਅਦ ਭਰਤੀ ਸੁਰੂ ਕਰ ਦਿੱਤੀ ਜਾਵੇਗੀ,ਮੈਡੀਕਲ ਬਿਲਾ ਸਬੰਧੀ ਉਹਨਾਂ ਕਿਹਾ ਕਿ ਰਿਟਾਇਰ ਅਧਿਆਪਕਾਂ ਦਾ ਮੈਡੀਕਲ ਬਜਟ ਜਾਰੀ ਹੋ ਚੁੱਕਾ ਹੈ ਤੇ ਅਧਿਆਪਕਾਂ ਦੇ ਬਜਟ ਅਤੇ ਮੈਡੀਕਲ ਸਬੰਧੀ ਵੀ ਡਿਊਟੀ ਲਗਾ ਦਿੱਤੀ ਹੈ,ਜਥੇਬੰਦੀ ਵੱਲੋ ਜਿਲ੍ਹਾ ਪੱਧਰ ਤੇ ਸੈਂਟਰ ਹੈੱਡ ਟੀਚਰ ਦੀ ਸੀਨੀਅਰਤਾ ਬਣਾਉਣ ਸਬੰਧੀ ਅਤੇ ਪ੍ਰਮੋਟ ਹੋਏ ਹੈੱਡ ਟੀਚਰ ਸੈਂਟਰ ਹੈੱਡ ਟੀਚਰਾਂ ਨੂੰ ਟ੍ਰਾਂਸਫਰ ਪਾਲਿਸੀ ਤੋਂ ਬਾਹਰ ਰੱਖਣ ਸਬੰਧੀ ਵੀ ਗੱਲਬਾਤ ਕੀਤੀ ਗਈ ਜਿਸ ਤੇ ਭਰੋਸਾ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਸਾਰੀਆਂ ਮੰਗਾਂ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਇਆ ਜਾਣਗੀਆ । ਇਸ ਸਮੇਂ ਜਨਰਲ ਸਕੱਤਰ ਸਤਿੰਦਰ ਦੁਆਬੀਆ ,ਸੂਬਾ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਅ੍ਮਿਤਸਰ,ਸੂਬਾ ਮੀਤ ਪ੍ਰਧਾਨ ਜਸਨਦੀਪ ਕੁਲਾਣਾ,ਸੂਬਾ ਜੋਆਇੰਟ ਸਕੱਤਰ ਰਾਕੇਸ ਕੁਮਾਰ ਸੰਗਰੂਰ,,ਬਲਵਿੰਦਰ  ਸਿੰਘ ਹਾਕਮਵਾਲ ,ਸੁਖਵਿੰਦਰ ਸਿੰਗਲਾ ,,ਬਲਵਿੰਦਰ ਸਿੰਘ  ,ਭੁਪਿੰਦਰ ਸਿੰਘ,ਬੂਟਾ ਸਿੰਘ ,ਗੁਲਜਾਰ ਸਿੰਘ  ਅਦਿ ਸਾਥੀ ਹਾਜਰ ਸਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends