CONGRESS CRISIS : ਨਵਜੋਤ ਸਿੱਧੂ ਦੇ ਸਲਾਹਕਾਰ ਦੀ ਟਵੀਟ " ਅੱਜ ਹੋਈ ਸੱਚ ਦੀ ਜਿੱਤ"

 ਨਵਜੋਤ ਸਿੱਧੂ ਦੇ ਸਲਾਹਕਾਰ ਦੀ ਟਵੀਟ " ਅੱਜ ਹੋਈ ਸੱਚ ਦੀ ਜਿੱਤ"



 ਆਪਣੀ ਟਵੀਟ ਨਵਜੋਤ ਸਿੱਧੂ ਦੇ ਸਲਾਹਕਾਰ ਨੇ ਕਿਹਾ "ਅੱਜ ਸੱਚ ਦੀ ਜਿੱਤ ਹੋੋਈ, ਕਿਉਂਕਿ ਕਿਸੇ ਵੀ ਵਿਚਾਰ ਚਰਚਾ ਜਾਂ ਸੋਚ ਵਿੱਚੋਂ ਜੇਤੂ ਸਿਰਫ਼ ਸੱਚ ਹੀ ਹੁੰਦੇ ਨਵਜੋਤ ਸਿੱਧੂ ਵੀ ਬਤੌਰ ਪੀਪੀਸੀਸੀ ਪ੍ਰਧਾਨ 13 ਸੂਤਰੀ ਏਜੰਡੇ ਤੇ ਡਟੇ ਹੋਏ ਹਨ ਅਤੇ ਡਟੇ ਰਹਿਣਗੇ, ਨਵਜੋਤ ਸਿੱਧੂ ਦਾ ਸੰਘਰਸ਼ ਕੁਰਸੀ ਦਾ ਨਹੀਂ ਬਲਕਿ ਪੰਜਾਬ ਪ੍ਰਤੀ ਸਮਰਪਣ ਅਤੇ ਸੂਬੇ ਦੇ ਵਿਕਾਸ ਦਾ"

ਪੰਜਾਬ ਕਾਂਗਰਸ ਸੰਕਟ ਲਾਈਵ ਅਪਡੇਟਸ ਕਲਿੱਕ ਕਰੋ 


Featured post

DIRECT LINK PSEB CLASS 10 RESULT OUT: 10 ਵੀਂ ਜਮਾਤ ਦੇ ਨਤੀਜੇ ਦਾ ਐਲਾਨ

Link For Punjab Board  10th RESULT 2024  Download result here latest updates on Pbjobsoftoday  LIVE UPDATES:Punjab School Education Boa...

RECENT UPDATES

Trends