ਫਿੱਟ ਇੰਡੀਆ ਐਪ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਡਾਊਨਲੋਡ ਕਰ ਫਿਟਨੈਂਸ ਰਿਕਾਰਡ ਦਰਜ਼ ਕੀਤਾ ਜਾਵੇ : ਡਿਪਟੀ ਡਾਇਰੈਕਟਰ

 


ਸਿੱਖਿਆ ਵਿਭਾਗ ਵਲੋਂ  ਸਮੂਹਿਕ  ਸਕੂਲ ਮੁੱਖੀਆਂ ਨੂੰ ਲਿਖਿਆ ਗਿਆ ਹੈ ਕਿ ਹੇਠਾਂ ਦਿੱਤੇ ਲਿੰਕ ਰਾਹੀਂ ਆਪਣੇ-ਆਪਣੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ (ਪ੍ਰਾਇਮਰੀ ਤੋਂ ਬਾਰਵੀਂ ਜਮਾਤ ਤੱਕ) ਤੋਂ ਇਸ ਐਪ ਨੂੰ ਡਾਊਨਲੋਡ ਕਰਵਾਇਆ ਜਾਵੇ ਅਤੇ ਐਪ ਵਿੱਚ ਉਹਨਾਂ ਦਾ ਫਿਟਨੈੱਸ ਰਿਕਾਰਡ ਦਰਜ ਕਰਨਾ ਯਕੀਨੀ ਬਣਾਇਆ ਜਾਵੇ । 


 ਸਮੂਹ ਜਿਲ੍ਹਾ ਸਿੱਖਿਆ ਅਫਸਰ (ਸੈਸ/ਐਸਿ) ਨੂੰ ਲਿਖਿਆ ਜਾਂਦਾ ਹੈ ਕਿ ਆਪਣੇ-ਆਪਣੇ ਜਿਲ੍ਹੇ ਦੇ ਸਮੂਹ ਸਕੂਲ ਮੁੱਖੀਆਂ ਵੱਲੋਂ ਕਾਰਵਾਈ ਮਿਤੀ 10-09-2021 ਤੱਕ ਕਰਵਾਉਣੀ ਯਕੀਨੀ ਬਣਾਈ ਜਾਵੇ।

🔵 ਫਿੱਟ ਇੰਡੀਆ ਐਪ ਡਾਊਨਲੋਡ ਕਰਕੇ ਵਿਦਿਆਰਥੀਆਂ ਦਾ ਫਿਟਨੈੱਸ ਰਿਕਾਰਡ ਦਰਜ ਕਰਨ ਲਈ ਲਿੰਕ: ।

App Download Link:

Google Play Store ਤੇ ਐਪ ਇਨਸਟਾਲ ਕਰਨ ਲਈ ਇਥੇ ਕਲਿੱਕ ਕਰੋ: https://play.google.com/store/apps/details?id=com.sai.fitIndia




Apple Store ਤੇ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ : https://apple.co/3kDseA9 




Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends