BREAKING NEWS: ਤੀਜੇ ਅਤੇ ਚੌਥੇ ਗੇੜ ਵਿੱਚ ਬਦਲੀ ਹੋਏ ਅਧਿਆਪਕਾਂ ਨੂੰ ਪਿਤਰੀ ਸਕੂਲਾਂ ਵਿੱਚ ਹਾਜ਼ਰ ਹੋਣ ਦੇ ਹੁਕਮ ਜਾਰੀ

 

ਰੂਪਨਗਰ : ਸਿੱਖਿਆ ਵਿਭਾਗ ਵੱਲੋਂ ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਤੀਜੇ ਅਤੇ ਚੌਥੇ ਗੇੜ ਵਿੱਚ ਹੋਈਆਂ ਹਨ। ਉਹ ਅਧਿਆਪਕ ਆਪਣੇ ਬਦਲੀ ਵਾਲੇ ਸਥਾਨ ਉਪਰੰਤ ਹਾਜਰ ਹੋ ਕੇ ਵਾਪਿਸ ਆਪਣੇ ਪੁਰਾਣੇ ਸਕੂਲ ਵਿੱਚ ਮਿਤੀ 03-09-21 ਤੱਕ ਵਾਪਿਸ ਹਾਜਰ ਹੋਣਗੇ । 


ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਕਿਹਾ ਗਿਆ ਹੈ। ਕਾਰਵਾਈ ਨਾ ਕਰਨ ਤੇ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ।ਇਹ ਹੁਕਮ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ.ਸਿੱ.) ਰੂਪਨਗਰ ਵਲੋਂ ਜਾਰੀ ਕੀਤੇ ਗਏ ਹਨ।



Featured post

WhatsApp ਸਕੈਨਰ : ਹੁਣ ਡਾਕੂਮੈਂਟ ਸਕੈਨ ਕਰੋ ਵਾਟਸ ਅਪ ਸਕੈਨਰ ਨਾਲ

WhatsApp ਡੌਕਯੂਮੈਂਟ ਸਕੈਨਰ: ਡੌਕਯੂਮੈਂਟ ਸਕੈਨ ਕਰਨ ਦਾ ਪੂਰਾ ਗਾਈਡ WhatsApp ਡੌਕਯੂਮੈਂਟ ਸਕੈਨਰ: ਡੌਕਯੂ...

RECENT UPDATES

Trends