ਸਫ਼ਾਈ ਸੇਵਕਾਂ ਦੀ ਭਰਤੀ ਸਾਲ 2021
ਸਥਾਨਕ ਸਰਕਾਰ ਵਿਭਾਗ (ਪੰਜਾਬ) ਚੰਡੀਗੜ੍ਹ ਅਧੀਨ ਆਉਂਦੇ ਦਫ਼ਤਰ ਨਗਰ ਕੌਂਸਲ, ਮੁੱਲਾਂਪੁਰ ਦਾਖਾ
ਦੁਆਰਾ ਹੇਠ ਲਿਖੀਆਂ ਅਸਾਮੀਆਂ (ਠੇਕਾ ਆਧਾਰ ਤੇ) ਲਈ ਬਿਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ:-
ਲੜੀ ਨੰ: ਅਸਾਮੀ ਦਾ ਨਾਂ ਅਸਾਮੀਆਂ ਦੀ ਗਿਣਤੀ
1: ਸਫ਼ਾਈ ਸੇਵਕ :50
ਮਿਹਨਤਾਨਾ: (ਡੀਸੀ ਰੋਟ) ਡਿਪਟੀ ਕਮਿਸ਼ਨਰ ਜੀ ਵੱਲੋਂ ਸਮੇਂ ਸਮੇਂ
ਸੇਵਕ
ਤੋਂ ਨਿਰਧਾਰਿਤ ਕੀਤੇ ਲੋਥਰ ਰੇਟਾਂ ਤੇ ਅਦਾਇਗੀ ਕੀਤੀ ਜਾਵੇਗੀ।
ਅਪਲਾਈ ਕਰਨ ਲਈ ਬਿਨੈ ਪੱਤਰ ਦਾ ਪ੍ਰੋਫਾਰਮਾ/ਸ਼ਰਤਾਂ ਬਾਰੇ ਜਾਣਕਾਰੀ ਕਿਸੇ ਵੀ ਕੰਮ-ਕਾਰ ਵਾਲੇ
ਦਿਨ ਦਫ਼ਤਰ ਨਗਰ ਕੌਂਸਲ, ਮੁੱਲਾਂਪੁਰ ਦਾਖਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਅੰਤਿਮ ਮਿਤੀ ਅਤੇ ਸਮਾਂ: ਮਿਤੀ 18.10 2021, ਸ਼ਾਮ 06.00 ਵਜੇ ਤੱਕ
ਵੇਰਵਿਆਂ ਲਈ ਲਾਗਇਨ ਕਰੋ http://lgpunjab.gov.in
ਭਰਤੀ ਸਰਕਾਰ ਦੀਆਂ ਸਮੇਂ-ਸਮੇਂ 'ਤੇ ਜਾਰੀ ਹਦਾਇਤਾਂ ਅਤੇ ਰਾਖਵਾਂਕਰਨ ਸਬੰਧੀ ਨੀਤੀੀ ਰੋਸਟਰ
ਅਨੁਸਾਰ ਹੋਵੇਗੀ।
ALSO READ: ਪੰਜਾਬ ਸਰਕਾਰ ਵੱਲੋਂ ਵੱਖ ਵੱਖ ਨਗਰ ਕੌਂਸਲਾਂ ਵਿਖੇ 10 ਵੀਂ ਪਾਸ ਨੌਜਵਾਨਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ
ਨੋਟਟ: ਭਰਤੀ ਸਬੰਧੀ ਸੂਚਨਾ ਲਈ ਕੋਈ ਵੀ ਸੇਧ ਉਪਰੋਕਤ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤੀ ਜਾਵੇਗੀ।