ਪ੍ਰੀ ਪ੍ਰਾਇਮਰੀ ਅਧਿਆਪਕ ‌ਭਰਤੀ ਲਈ ਨਵੇਂ ਨਿਯਮ, (ਪੜ੍ਹੋ)

ਪੰਜਾਬ ਸਰਕਾਰ ਵੱਲੋਂ ਅੱਜ ਐਂਨਟੀਟੀ ਭਰਤੀ ਦਾ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨਵੇਂ ਨੋਟੀਫਿਕੇਸ਼ਨ ਅਨੂਸਾਰ ਪ੍ਰੀ ਪ੍ਰਾਇਮਰੀ ਅਧਿਆਪਕ ‌ਭਰਤੀ ਲਈ ਹੁਣ ਇਹ ਨਿਯਮ ਲਾਗੂ ਹੋਣਗੇ: 



(1) Senior Secondary School (Class Twelve) Certificate or Intermediate or its equivalent from a recognized Board or institution with at least 45% marks: 

 (ii) Diploma or Certificate in Nursery Teacher Education Programme of a duration of not less than one year recognized by the National Council for Teachers Government of India; and

Also read: 




  (iii) should have three years experience either as a Education Provider, Education Volunteer. Education Guarantee Scheme Volunteer (EGSV), Alternative or Innovative Education Volunteer (AIEV). Special Training Resource Volunteer (STRV) or Inclusive Educational Volunteer (IEV) of Government run schools of the State of Punjab.



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends