Mutual transfer: ਸਿੱਖਿਆ ਵਿਭਾਗ ਵੱਲੋਂ ਆਪਸੀ ਬਦਲੀਆਂ ਲਈ ਅਧਿਆਪਕਾਂ ਤੋਂ ਅਰਜ਼ੀਆਂ ਮੰਗੀਆਂ

ਆਪਸੀ ਬਦਲੀ ਕਰਵਾਉਣ ਲਈ ਬਦਲੀ ਲਈ ਯੋਗ ਅਧਿਆਪਕ ਆਪਣੇ ਵੇਰਵੇ ਈ ਪੰਜਾਬ ਪੋਰਟਲ ਤੇ Staff Login id ਤੇ ਲਾਗ ਇਨ ਕਰਕੇ ਭਰ ਸਕਦੇ ਹਨ ਅਤੇ ਆਪਸੀ ਬਦਲੀ ਲਈ ਬੇਨਤੀ ਮਿਤੀ 20.08.2021 ਤੋਂ 21.08.2021 ਤੱਕ ਕਰ ਸਕਦੇ ਹਨ। 
ਅਧਿਆਪਕਾਂ ਦੀ ਕੇਵਲ ਉਹ ਆਨਲਾਈਨ ਪ੍ਰਾਪਤ ਬਦਲੀ ਦੀ ਬੇਨਤੀ ਵਿਚਾਰੀ ਜਾਵੇਗੀ ਜਿਸ ਦਾ ਡਾਟਾ ਸਬੰਧਤ ਸਕੂਲ ਮੁੱਖੀ/ਡੀ.ਡੀ.ਓ ਵਲੋਂ ਤਸਦੀਕ ਹੋਇਆ ਹੋਵੇਗਾ। ਸਕੂਲ ਮੁੱਖੀ/ਡੀ.ਡੀ.ਓ ਮਿਤੀ 22.08.2021 ਤੱਕ ਡਾਟਾ ਵੈਰੀਫਾਈ ਕਰ ਸਕਦੇ ਹਨ।

 

Featured post

HOLIDAY DECLARED: ਪੰਜਾਬ ਸਰਕਾਰ ਵੱਲੋਂ 10 ਮਈ ਦੀ ਛੁੱਟੀ ਘੋਸ਼ਿਤ

Government Holiday Announced in Punjab on May 10th Chandigarh: There will be a government holiday throughout Punjab on Friday, May 10th. On ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends