ਪੰਜਾਬ ਸਰਕਾਰ ਵੱਲੋਂ 8393 NTT ਭਰਤੀ ਕੀਤੀ ਰੱਦ,

"ਘਰ - ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ ਇਸ ਦਫਤਰ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ (ਐਸਿ), ਪੰਜਾਬ ਦੇ ਮੀਮੋ ਨੰ. DPI EEEsT207/52/2020- ESTABLISHMENT-20PIEE ਮਿਤੀ 17.11.2020 ਅਨੁਸਾਰ ਵਿਗਿਆਪਨ ਨੂੰ 2020299562 ਮਿਤੀ 23.11.2020 ਰਾਹੀਂ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਅਸਾਮੀਆਂ ਨੂੰ ਭਰਨ ਸਬੰਧੀ ਵਿਗਿਆਪਨ ਦਿੱਤਾ ਗਿਆ ਸੀ। 



ਹੁਣ ਡਾਇਰੈਕਟਰ ਸਿੱਖਿਆ ਵਿਭਾਗ (ਐਸਿ), ਐਸ.ਏ.ਐਸ. ਨਗਰ, ਪੰਜਾਬ ਦੇ ਮੀਮੋ ਨੂੰ, 18/7-21 ਅ2(4)650 ਮਿਤੀ 20.08.2021 ਅਨੁਸਾਰ 8393 ਪ੍ਰੀ- ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਵਾਪਸ ਲੈ ਲਈ ਗਈ ਹੈ। ਸੋ ਉਕਤ ਭਰਤੀ ਸਬੰਧੀ ਦਿੱਤਾ ਗਿਆ ਵਿਗਿਆਪਨ ਨੰ. 2020299562 ਮਿਤੀ 23.11.2020 ਰੱਦ ਕੀਤਾ ਜਾਂਦਾ ਹੈ। 




ਜਿਨ੍ਹਾਂ ਉਮੀਦਵਾਰਾਂ ਨੇ ਉਕਤ ਭਰਤੀ ਵਿੱਚ ਅਪਲਾਈ ਕੀਤਾ ਹੈ, ਉਨ੍ਹਾਂ ਵੱਲੋਂ ਜਿਸ ਅਕਾਊਂਟ ਵਿਚੋਂ ਵੀਸ ਭਰੀ ਗਈ ਹੈ, ਉਸ ਅਕਾਉਂਟ ਵਿੱਚ ਫੀਸ ਵਾਪਸ ਭੇਜ ਦਿੱਤੀ ਜਾਵੇਗੀ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends