ਪੰਜਾਬ ਪੁਲਿਸ ਦੇ ਇੰਟੈਲੀਜੈਂਸ ਕੇਡਰ ’ਚ ਇੰਟੈਲੀਜੈਂਸ ਅਸਿਸਟੈਂਟਸ
(ਕਾਂਸਟੇਬਲ ਦੇ ਰੈਂਕ 'ਚ) ਅਤੇ ਪੰਜਾਬ ਪੁਲਿਸ ਇਨਵੈਸਟੀਗੇਸ਼ਨ ਕੋਰ (ਪੀ.
ਬੀ. ਆਈ.)-2021 ਵਿਚ ਕਾਂਸਟੇਬਲਾਂ ਦੀ ਆਸਾਮੀ ਲਈ ਭਰਤੀ
ਪੰਜਾਬ ਪੁਲਿਸ ਦੇ ਇੰਟੈਲੀਜੈਂਸ ਕੇਡਰ ’ਚ ਇੰਟੈਲੀਜੈਂਸ ਅਸਿਸਟੈਂਟਸ
(ਕਾਂਸਟੇਬਲ ਦੇ ਰੈਂਕ 'ਚ) ਅਤੇ ਇਨਵੈਸਟੀਗੇਸ਼ਨ ਕੇਂਡਰ ’ਚ ਕਾਂਸਟੇਬਲਾਂ ਦੀਆਂ
1156 ਆਸਾਮੀਆਂ ਲਈ ਭਰਤੀ ਵਾਸਤੇ ਪੋਰਟਲ https://iur.is/punjabpolicerecruitment2021’ਤੇ ਭਾਰਤੀਨਾਗਰਿਕਾਂ ਤੋਂ ਆਨਲਾਈਨ ਬਿਨੈ-
ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ।
ਵਿਸਤ੍ਰੀ ਇਸ਼ਤਿਹਾਰ ਅਤੇ ਉੱਪਰ ਦੱਸੇ ਪੋਰਟਲ ਦਾ ਲਿੰਕ ਪੰਜਾਬ ਪੁਲਿਸ
ਦੀ ਵੈੱਬਸਾਈਟ www.punjabpolice.gov.in 'ਤੇ ਮੁਹੱਈਆ ਹੈ।
ਆ
ਆਨਲਾਈਨਬਿਨੈ-ਪੱਤਰ ਪੇਸ਼ ਕਰਨ ਦੀ ਸ਼ੁਰੂਆਤੀ ਮਿਤੀ: 9 ਵਜੇ, 26 ਜੁਲਾਈ, 2021
ਆਨਲਾਈਨ ਬਿਨੈ-ਪੱਤਰ ਪੇਸ਼ ਕਰਨ ਦੀ ਅੰਤਿਮ ਮਿਤੀ 11.55 ਵਜੇ, 16 ਅਗਸਤ, 2021
Online Applications (available on https://iur.ls/punjabpolicerecruitment2021) are
invited from Indian citizens for direct recruitment to fill vacancies of Intelligence
Assistants (in the rank of Constable) in Intelligence Cadre and Constables in the
Investigation Cadre (except for the vacancies against the sports quota, which shall be
filled separately) of Punjab Police.
The recruitment for filling up the vacancies in the two cadres, as mentioned above,
shall be carried out through a Common Application Form (CAF) and Computer Based
Test (CBT) process followed by Physical Measurement Test (PMT) and Physical
Screening Test(PST) with specified qualifying parameters. All the candidates shall be
required to indicate their choice of cadres in order of preference in the Application
Form, provided they meet the eligibility criteria.
PAY SCALE
The pay for the post of Constable has been fixed at Rupees 19,900/- (minimum pay
admissible) at Level 2 of 7th CPC/Pay Matrix
Eligibility criteria regarding age shall be as follows:
Minimum age as on 1 January, 2021- 21 years
Maximum age as on 1 January, 2021 - 28 years. Relaxation in age as per govt rules.