ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿੱਟ ਪਟੀਸਨ ਨੂੰ 25562
ਆਫ 2018 ਅਤੇ 10 ਹੋਰ ਅਟੈਚਡ ਕਿੱਟਾਂ ਦਾ ਫੈਸਲਾ ਮਿਤੀ 14-10-2020 ਨੂੰ ਕੀਤਾ ਗਿਆ। ਮਿਤੀ 14 -10-2020 ਦੇ ਫੈਸਲੇ ਅਤੇ ਵਿੱਤ ਵਿਭਾਗ ਦੀ ਮਿਤੀ 22-12-2020 ਦੀ ਮੰਨਜੂਰੀ ਦੀ
ਪਾਲਣਾ ਹਿੱਤ ਸਮੂਹ ਜਿਲ੍ਹਾ ਸਿੱਖਿਆ ਅਫਸਰ (ਐਸਿ) ਪੰਜਾਬ ਵੱਲੋਂ ਇਹਨਾਂ
ਪਟੀਸਨਰਾਂ/ਅਧਿਆਪਕਾਂ ਤੋਂ ਅੰਡਰਟੇਕਿੰਗ ਲੈਂਦੇ ਹੋਏ Fresh appointment
letters ਜਾਰੀ ਕੀਤੇ ਗਏ।
ਨਵਨਿਯੁਕਤੀ ਤੇ ਹਾਜ਼ਰ ਹੋਏ ਪਟੀਸਨਰਾਂ ਅਧਿਆਪਕਾਂ ਦਾ
3 ਸਾਲ ਦਾ ਪਰਖਕਾਲ ਸਮਾਂ ਸ਼ੁਰੂ ਹੋ ਚੁੱਕਾ ਹੈ।
CORONA BREAKING : ਨਵੀਆਂ ਹਦਾਇਤਾਂ ਜਾਰੀ , ਕਰਫ਼ਿਊ ਖਤਮ
PAY COMMISSION : ਮੁਲਾਜ਼ਮਾਂ ਦੀਆਂ 18 ਯੂਨੀਅਨਾਂ ਦੀ ਕਮੇਟੀ ਨਾਲ ਮੀਟਿੰਗ 12 ਜੁਲਾਈ ਨੂੰ
ਇਹਨਾਂ ਈ.ਟੀ.ਟੀ ਨਵ-ਨਿਯੁਕਤ ਅਧਿਆਪਕਾਂ/ ਪਟੀਸਨਰਾਂ (180 ਅਧਿਆਪਕਾਂ ਵਿਚੋਂ
ਕੁਝ ਕੁਅਧਿਆਪਕਾਂ ਨੇ ਆਪਣੀ ਪੁਰਾਣੀ ਆਈ.ਡੀ ਅਧੀਨ ਆਨਲਾਈਨ ਬਦਲੀਆਂ,
ਅਪਲਾਈ ਕਰਕੇ ਦੂਸਰੇ ਜਿਲ੍ਹਿਆਂ ਵਿੱਚ ਬਦਲੀਆਂ ਕਰਵਾ ਲਈਆਂ ਹਨ। ਜੇਕਰ ਨਵ-ਨਿਯੁਕਤ
ਈ.ਟੀ.ਟੀ. ਅਧਿਆਪਕਾਂ (ਪਟੀਸਨਰਾਂ) ਦੀ ਪਰਖਕਾਲ ਸਮੇਂ ਅਧੀਨ ਬਦਲੀ ਹੁੰਦੀ ਹੈ ਤਾਂ
ਟਰਾਂਸਫਰ ਪਾਲਿਸੀ ਦੀ ਮੱਦ ਨੂੰ 8 (iv) ਦੀ ਉਲਘੰਣਾ ਹੋਵੇਗੀ।ਇਸ ਲਈ ਹੇਠ ਲਿਖੇ
ਈ.ਟੀ.ਟੀ ਅਧਿਆਪਕਾਂ ਦੀਆਂ ਬਦਲੀਆਂ ਤੇ ਰੋਕ ਲਗਾਈ ਜਾਂਦੀ ਹੈ: