ਬਦਲੀਆਂ ਲਾਗੂ ਕੀਤੀਆਂ ਗਈਆਂ ਹਨ ਲੇਕਿਨ ਬਦਲੀ ਦੇ ਹੁਕਮਾਂ ਅਤੇ ਪੈਰਾ ਨੰ. 2.0( In case of Primary schools if upon implementation of the transfer
orders the school is likely to become teacherless, then these orders
shall be implemented only upon on getting the replacement of the
said teacher during the subsequent rounds of transfers.") ਵਿੱਚ ਲਗਾਈ ਸ਼ਰਤ
ਲਾਗੂ ਰਹੇਗੀ।
ਪ੍ਰਾਇਮਰੀ ਕਾਡਰ ਦੇ ਅਧਿਆਪਕ ਜਿਨ੍ਹਾਂ ਦੀ ਬਦਲੀ ਜਿਲੇ ਤੋਂ ਬਾਹਰ ਹੋਈ ਹੈ
ਉਹ ਅਧਿਆਪਕ ਆਪਣੇ ਬਦਲੀ ਵਾਲੋ ਸਟੇਸ਼ਨ ਤੇ ਹਾਜਰੀ ਦੇਣ ਉਪਰੰਤ ਵਾਪਸ ਜਿਥੋਂ
ਬਦਲੀ ਹੋਈ ਹੈ ਵਿਖੇ ਹਾਜਰ ਹੋਣਗੇ ਅਤੇ ਉਹਨਾਂ ਨੂੰ ਇਸ ਸਕੂਲ ਵਿਖੇ ਉਸ ਸਮੇਂ ਤੱਕ
ਡੈਪੂਟੇਸ਼ਨ ਤੋਂ ਮੰਨਿਆ ਜਾਵੇਗਾ ਜਦੋਂ ਤੱਕ ਨਵੀਂ ਨਿਯੁਕਤੀ ਰਾਹੀਂ ਕੋਈ ਅਧਿਆਪਕ ਉਨ੍ਹਾਂ ਦੇ
ਸਕੂਲ ਵਿੱਚ ਹਾਜ਼ਰ ਨਹੀਂ ਹੋ ਜਾਂਦਾ। ਇਹ ਸ਼ਰਤ ਉਨ੍ਹਾਂ ਪ੍ਰਾਇਮਰੀ ਅਧਿਆਪਕਾਂ ਤੇ ਲਾਗੂ ਨਹੀਂ
ਹੋਵੇਗੀ ਜਿਨ੍ਹਾਂ ਦੀ ਬਦਲੀ Exempted Category ਅਧੀਨ ਹੋਈ ਹੈ।