Tuesday, July 13, 2021

BREAKING :ਚੰਡੀਗੜ੍ਹ ਪ੍ਰਸ਼ਾਸਨ ਵਲੋਂ 9ਵੀਂ ਤੋਂ 12 ਵੀਂ ਜਮਾਤਾਂ ਲਈ ਸਕੂਲ ਖੋਲ੍ਹਣ ਦਾ ਫੈਸਲਾ

 


ਚੰਡੀਗੜ੍ਹ ਦੇ ਸਕੂਲ 19 ਜੁਲਾਈ ਤੋਂ ਕਲਾਸ 9 ਤੋਂ 12 ਵੀਂ ਜਮਾਤ ਲਈ ਮਾਪਿਆਂ ਦੀ ਸਹਿਮਤੀ ਤੇ ਖੋਲ੍ਹਣ ਲਈ , ਯੂਟੀ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਆਦੇਸ਼ ਜਾਰੀ ਕੀਤੇ ਹਨ। 


 19 ਜੁਲਾਈ ਤੋਂ ਕੋਚਿੰਗ ਸੰਸਥਾਵਾਂ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦੇ ਵੀ ਦਿੱਤੀ ਹੈ । ਕੋਚਿੰਗ ਸੰਸਥਾਵਾਂ ਲਈ ਸ਼ਰਤ ਵੀ ਰੱਖੀ ਗਈ ਹੈ ਕਿ ਸਾਰੇ ਯੋਗ ਵਿਦਿਆਰਥੀਆਂ ਅਤੇ ਸਟਾਫ ਨੂੰ ਟੀਕੇ ਦੀ ਘੱਟੋ ਘੱਟ ਇਕ ਖੁਰਾਕ ਦਿੱਤੀ ਹੋਵੇ। 

JOIN TELEGRAM GROUP FOR LATEST UPDATES FROM JOBSOFTODAY

12 ਵੀਂ ਦਾ ਨਤੀਜਾ ਆਨਲਾਈਨ ਘੋਸ਼ਿਤ, ਕਰੋ ਚੈੱਕ ( LINK FOR RESULT ACTIVE NOW)

 ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਮਾਰਚ-2021 (12th PSEB Results)ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।  ਨਤੀਜੇ...

JOIN US ON TELEGRAM

JOIN US ON TELEGRAM
PUNJAB NEWS ONLINE

Today's Highlight