Tuesday, July 13, 2021

8 ਵੀਂ ਅਤੇ 10 ਵੀਂ ਦੇ ਨਤੀਜਿਆਂ ਤੋਂ ਅਸੰਤੁਸ਼ਟ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਆਪਸ਼ਨ ਦਾ ਸਮਾਂ ਵਧਾਇਆ
ਅੱਠਵੀਂ ਅਤੇ ਦਸਵੀਂ ਸ਼੍ਰੇਣੀ ਦੇ ਰੈਗੂਲਰ ਰਜਿਸਟਰਡ ਪ੍ਰੀਖਿਆਰਥੀਆਂ ਦਾ ਨਤੀਜਾ ਮਿਤੀ 17/05/2021 ਨੂੰ ਘੋਸ਼ਿਤ ਕੀਤਾ ਜਾ ਚੁੱਕਾ ਹੈ।


 ਇਸ ਘੋਸ਼ਿਤ ਨਤੀਜੇ ਤੋਂ ਜਿਹੜੇ ਪ੍ਰੀਖਿਆਰਥੀ ਸੰਤੁਸ਼ਟ ਨਹੀਂ ਹਨ, ਉਹਨਾਂ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਬਾਅਦ ਵਿੱਚ ਕੰਡਕਟ ਕਰਵਾਈ ਜਾਣੀ ਹੈ।


 ਇਹਨਾਂ ਅਸੰਤੁਸ਼ਟ ਪ੍ਰੀਖਿਆਰਥੀਆਂ ਵੱਲੋਂ ਪ੍ਰੀਖਿਆ ਦੇਣ ਸਬੰਧੀ ਆਪਸ਼ਨ(Option) ਭਰੀ ਜਾਈ ਹੈ, ਜਿਸ ਵਾਸਤੇ ਇਹ ਘੋਸ਼ਣਾ ਪੱਤਰ ਬੋਰਡ ਦੀ ਵੈਬ ਸਾਈਟ www.pseb.ac.in ਅਤੇ ਸਕੂਲ ਲਾਗ ਇੰਨ ਆਈ ਡੀ ਤੋਂ ਆਨ ਲਾਈਨ ਫਾਰਮ ਅਧੀਨ Self Declaration Link ਅਧੀਨ ਅਪਲੋਡ ਕਰਨ ਦੀ ਆਖਰੀ ਮਿਤੀ 10/07 / 2021 ਤੋਂ ਵਧਾ ਕੇ 21/07/2021 ਕੀਤੀ ਗਈ ਹੈ। 


ਇਹ ਜਾਣਕਾਰੀ ਜੇ. ਆਰ. ਮਹਿਰੋਕ (ਕੰਟਰੋਲਰ ਪ੍ਰੀਖਿਆਵਾਂ) ਵਲੋਂ ਦਿੱਤੀ ਗਈ ਹੈ।
JOIN TELEGRAM GROUP FOR LATEST UPDATES FROM JOBSOFTODAY 

JOIN US ON TELEGRAM

JOIN US ON TELEGRAM
PUNJAB NEWS ONLINE

Today's Highlight