ਮੁੱਖ ਮੰਤਰੀ 16‌ ਜੁਲਾਈ ਨੂੰ 4000 ਸਕੂਲਾਂ ਵਿੱਚ ਕਰਨਗੇ ਵੀਡੀਓ ਕਾਨਫਰੰਸਿੰਗ, 15 ਜੁਲਾਈ ਨੂੰ ਡਰਾਈ ਰਨ

 ਮਾਣਯੋਗ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਜੀ ਮਿਤੀ 16.07.2021 ਨੂੰ ਸਵੇਰੇ 11.30 ਵਜੇ ਤੋਂ ਵਾਅਦ ਦਰਸਾਏ ਪ੍ਰੋਗਰਾਮ ਅਨੁਸਾਰ ਵੀਡੀਓ ਕਾਨਫਰਿਸਿੰਗ ਕੀਤੀ ਜਾਣੀ ਹੈ। 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2500 ਅਧਿਆਪਕਾਂ ਨੂੰ  ਨਿਯੁਕਤੀ ਪੱਤਰ ਦੇਣਗੇ।ਇਸ ਸਬੰਧੀ 4000 ਸਕੂਲਾਂ ਦੀ ਸੂਚੀ ਭੇਜ ਕੇ ਲਿਖਿਆ ਗਿਆ ਹੈ ਕਿ ਇਨ੍ਹਾਂ ਸਕੂਲਾਂ ਵਿੱਚ ਮਿਤੀ 15.07.2021 ਨੂੰ 1.00 ਵਜੇ ਦੇ ਕਰੀਬ dry run ਕੀਤਾ ਜਾਣਾ ਹੈ। ਇਸ ਲਈ ਸਾਰੇ ਸਕੂਲਾਂ ਵਿੱਚ ਇੰਟਰਨੈੱਟ ਸੁਵਿਧਾ ਸੁਚਾਰੂ ਰੂਪ ਵਿੱਚ ਵਰਕਿੰਗ ਹੋਣੀ ਚਾਹੀਦੀ ਹੈ। ਜਿੱਥੇ ਕਿਤੇ ਕੋਈ ਸਮੱਸਿਆ ਪੇਸ਼ ਆ ਰਹੀ ਹੈ, ਉਸ ਨੂੰ ਪਹਿਲ ਦੇ ਆਧਾਰ ਤੇ ਠੀਕ ਕਰਵਾਇਆ ਜਾਵੇ। ਉੱਚ ਅਧਿਕਾਰੀਆਂ ਵੱਲੋਂ ਕਿਸੇ ਵੀ ਸਮੇਂ dry run ਨੂੰ ਸੰਬੋਧਤ ਕੀਤਾ ਜਾ ਸਕਦਾ ਹੈ।


 ਇਸ ਲਈ ਸਕੂਲਾਂ ਵਿੱਚ ਵਿਡੀਓ ਕਾਨਫਰਿਸਿੰਗ ਨਾਲ ਸਬੰਧਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।



Download list of schools here 



💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends